Girl in a jacket
HomePunjabPatialaਹੁਸ਼ਿਆਰਪੁਰ: ਨਹਿਰ 'ਚ ਡੁੱਬਣ ਨਾਲ 16 ਸਾਲ ਦੇ ਮੁੰਡੇ ਦੀ ਹੋਈ ਮੌਤ,...

ਹੁਸ਼ਿਆਰਪੁਰ: ਨਹਿਰ ‘ਚ ਡੁੱਬਣ ਨਾਲ 16 ਸਾਲ ਦੇ ਮੁੰਡੇ ਦੀ ਹੋਈ ਮੌਤ, ਦੇਖੋ ਵੀਡੀਓ

WhatsApp Group Join Now
WhatsApp Channel Join Now

ਹੁਸ਼ਿਆਰਪੁਰ, ਸ਼ੌਨੂੰ ਥਾਪਰ: ਕੰਡੀ ਨਹਿਰ ਵਿੱਚ ਡੁੱਬਣ ਨਾਲ 16 ਸਾਲਾਂ ਦੇ ਨੋਜਵਾਨ ਦੀ ਹੋਈ ਮੌਤ। ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਸਮਾਜ ਸੇਵਕ ਨਵੀ ਠਾਕੁਰ ਨੇ ਦਸਿਆ ਕਿ 16 ਸਾਲਾਂ ਨੌਜਵਾਨ ਜਿਸ ਦਾ ਨਾਮ ਯਸ਼ ਠਾਕੁਰ ਪੁੱਤਰ ਪਵਨ ਕੁਮਾਰ ਹੈੋ। ਇਸ ਨੌਜਵਾਨ ਨੇ ਤਲਵਾੜਾ ਦੇ ਨਾਲ ਲੱਗਦੇ ਪਿੰਡ ਚਿੰਗੜਵਾਹ ਸਾਵਣ ਦੇ ਮਹੀਨੇ ਚ ਨਾਗ ਦੇਵਤਾ ਦੇ ਮੇਲੇ ਵਿਖੇ ਅਪਣੀ ਨਮਕ ਅਤੇ ਝਾੜੂ ਦੀ ਦੁਕਾਨ ਲਗਾਈ ਹੋਈ ਸੀ।

ਗਰਮੀ ਜਿਆਦਾ ਹੋਣ ਕਾਰਣ ਇਹ ਨੋਜਵਾਨ ਅਪਣੀ ਦੁਕਾਨ ਚ ਅਪਣੇ ਦੋਸਤ ਨੂੰ ਅਪਣੀ ਦੁਕਾਨ ਚ ਬੈਠਕੇ ਆਪ ਕੰਡੀ ਨਹਿਰ ਚ ਨਹਾਉਣ ਲਈ ਚਲਾ ਗਿਆ। ਨਹਾਉਂਦੇ ਸਮੇਂ ਨਹਿਰ ਵਿੱਚ ਡੁੱਬਣ ਕਾਰਣ ਇਸ ਨੋਜਵਾਨ ਦੀ ਮੌਤ ਹੋ ਗਈ। ਇਸ ਨੋਜਵਾਨ ਨੂੰ ਪਿੰਡ ਵਾਲੀਆਂ ਦੇ ਸਹਿਯੋਗ ਨਾਲ ਤਲਵਾੜਾ ਦੇ BBMB ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰ ਵੱਲੋਂ ਉਸ ਨੌਜਵਾਨ ਨੂੰ ਮਿ੍ਤਕ ਘੋਸ਼ਿਤ ਕੀਤਾ ਗਿਆ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -