Himachalਨਸ਼ੇ ਵਿਚ ਟੁੰਨ ਆਪ ਨੇਤਾ ਦੀ ਵੀਡਿਓ ਵਾਇਰਲ

ਨਸ਼ੇ ਵਿਚ ਟੁੰਨ ਆਪ ਨੇਤਾ ਦੀ ਵੀਡਿਓ ਵਾਇਰਲ

WhatsApp Group Join Now
WhatsApp Channel Join Now

ਹੁਸ਼ਿਆਰਪੁਰ / ਅਨਿਕੇਤ : ਨਗਰ ਨਿਗਮ ਦੀਆਂ ਦੀ ਇੱਕ video viral ਹੋ ਰਹੀ ਹੈ ਜਿਸ ਵਿਚ ਗੱਡੀ ਤੇ ਚੜ ਕੇ ਕੁਝ ਨੌਜਵਾਨ ਭੰਗੜਾ ਪਾ ਰਹੇ ਹਨ ਤੇ ਇਨ੍ਹਾਂ ਚੋਂ ਇੱਕ ਨੌਜਵਾਨ ਜਿਸਨੇ ਨੀਲੀ ਟੀ-ਸ਼ਰਟ ਪਈ ਹੋਈ ਹੈ ਆਮ ਆਦਮੀ ਪਾਰਟੀ ਦਾ ਕੌਂਸਲਰ ਹੈ ਹਾਲਾਂਕਿ ਉਸ ਵਲੋਂ ਅਜਿਹਾ ਕਿਉਂ ਕੀਤਾ ਗਿਆ ਹੈ ਇਸ ਬਾਰੇ ਕੁਝ ਵੀ ਪਤਾ ਨਹੀ ਲਗਿਆ, ਪਰ ਜਦੋਂ ਕੌਂਸਲਰ ਸਾਹਿਬ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਿਗਮ ਆਪਣਾ ਹੀ ਹੈ ਅਤੇ ਇਸ ਸਬ ਨੂੰ ਜਿੰਦਗੀ ਦਾ ਇੰਜੋਏ ਦੱਸਿਆ । ਇਹ ਚਾਹੇ ਨਸ਼ੇ ਦੀ ਹਾਲਾਤ ਹੋਵੇ ਜਾ ਸਤਾ ਦਾ ਨਸ਼ਾ ਪਰ ਨਸ਼ਾ ਸਾਫ ਤੋਰ ਤੇ ਦੇਖਣ ਨੂੰ ਮਿਲ ਰਿਹਾ ਹੈ।

ਇਸ ਬਾਰੇ ਜਦੋਂ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹ ਪੱਖ ਪੂਰਦੇ ਦਿਖਾਈ ਦਿਤੇ ਅਤੇ ਕਿਹਾ ki ਇਹ ਸਬ ਗਲਤ ਹੈ ਮੈਂ ਉਸ ਨੂੰ ਬੁਲਾ ਕੇ ਪੁੱਛਾਂਗਾ ਕੀ ਅਜਿਹਾ ਕਿਉਂ ਕੀਤਾ ਇਕ ਵਾਰ ਵੀ ਮੇਅਰ ਸਾਹਿਬ ਨੇ ਨਹੀ ਕਿਹਾ ਕੀ ਇਸ ਸੰਬੰਦੀ ਕਰਵਾਹੀ ਕੀਤੀ ਜਾਵੇਗੀ। ਜੋ ਵੀ ਹੋਵੇ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਹਨ ਕੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਰਕਾਰੀ ਨਗਰ ਨਿਗਮ ਨੂੰ ਨਿਜੀ ਜਾਗੀਰ ਸਮਹਜ ਕੇ ਬੇਖੌਫ ਭੰਗੜੇ ਪਏ ਜਾ ਰਹੇ ਹਨ ਉਹ ਵੀ ਕਾਰ ਦੇ ਦਰਵਾਜੇ ਖੋਲ ਕੇ ਉੱਚੀ ਆਵਾਜ ਵਿੱਚ ਗਾਣੇ ਲਾਏ ਹੋਏ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...