Girl in a jacket
HomeHimachalਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋ ਮਹਿਜ 2 ਫੁੱਟ ਦੂਰ, ਖੱਤਰਾ, ਦੇਖੋ...

ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋ ਮਹਿਜ 2 ਫੁੱਟ ਦੂਰ, ਖੱਤਰਾ, ਦੇਖੋ ਵੀਡੀਓ

WhatsApp Group Join Now
WhatsApp Channel Join Now

ਲੋਕਾ ਨੇ ਸਤਲੁਜ ਦਰਿਆ ਨਜਦੀਕ ਪਿੰਡ ਖਾਲੀ ਕਰਨੇ ਕੀਤੇ ਸ਼ੁਰੂ..

ਸ਼੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ : ਭਾਖੜਾ ਡੈਮ ਚ ਪਾਣੀ ਦਾ ਸਤਰ ਵੱਧਣ ਦੇ ਕਾਰਨ ਡੈਮ ਦਾ ਪਾਣੀ ਖਤਰੇ ਦੇ ਲੈਵਲ ਤੋ ਸਿਰਫ 2 ਫੁੱਟ ਦੀ ਦੂਰੀ ਤੇ ਪਹੁੰਚ ਗਿਆ ਹੈ। ਸਤਲੁਜ ਦਰਿਆ ਦੇ ਵਿਚੋਂ ਆ ਰਿਹਾ ਪਾਣੀ ਵੀ ਦਰਿਆ ਦੇ ਬਾਹਰ ਨਿਕਲਨਾ ਸ਼ੁਰੂ ਹੋ ਗਿਆ ਹੈ ਅਤੇ ਸੜਕਾਂ  ਤੇ ਪਾਣੀ ਆਉਣ ਤੋਂ ਬਾਅਦ ਪਾਣੀ ਫਿਰਨੀ ਦੇ ਵਿਚ ਘੁੰਮਣਾ ਸ਼ੁਰੂ ਹੋ ਗਿਆ । ਜਿਸ ਨੂੰ ਵੇਖ ਕੇ  ਪਿੰਡਾਂ ਦੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ ਅਤੇ ਲੋਕਾਂ ਨੇ ਪਿੰਡ ਖਾਲੀ ਕਰ ਸੁਰਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤੋ ਹੈ।   

ਲੋਕਾਂ ਦੇ ਘਰਾਂ ਵਿੱਚ ਚਾਰ ਤੋਂ ਪੰਜ ਫੁੱਟ ਤਕ ਪਾਣੀ ਭਰਨਾ ਸ਼ੁਰੂ ਹੋਣ ਤੇ ਪਿੰਡ ਵਾਸੀਆਂ  ਨੇ ਟਰੱਕਾਂ ਦੀਆਂ ਟਿਊਬਾਂ ਦੇ ਨਾਲ ਪਿੰਡਾਂ  ਅਤੇ ਘਰਾਂ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਨੰਗਲ ਦੇ ਨਜਦੀਕੀ ਪਿੰਡ ਭਲਾਣ ,ਭਨਾਮ ,ਜਿੰਦਵੜੀ,ਧਿਆਨ ਬੇਲਾ,ਭਲੜੀ,ਐਲਗਰਾਂ , ਸਾਹਪੁਰ ਬੇਲਾ,ਨਾਨਗਰਾ,ਗੋਲਹਨੀ ਤੌ ਇਲਾਵਾ ਹੋਰ ਦਰਜਨਾ ਪਿੰਡ ਜੋ ਕਿ ਸਤਲੁਜ ਦਰਿਆ ਦੇ ਨਜਦੀਕ ਵਸਦੇ ਹਨ  ਉਹਨਾਂ ਤੇ ਵੀ ਖ਼ਤਰਾ ਮੰਡਰਾ ਰਿਹਾ ਹੈ ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -