Girl in a jacket
HomePunjabRaikotਬਠਿੰਡਾ ਪੁਲਿਸ ਨੇ ਪੰਜ ਤਸਕਰਾਂ ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡੀਓ 

ਬਠਿੰਡਾ ਪੁਲਿਸ ਨੇ ਪੰਜ ਤਸਕਰਾਂ ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡੀਓ 

WhatsApp Group Join Now
WhatsApp Channel Join Now

ਬਠਿੰਡਾ:ਬੱਲੂਆਣਾ ਚੌਂਕੀ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ 5 ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ। ਚੌਂਕੀ ਦੇ ਇੰਚਾਰਜ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੋਰਟ ਸਮੀਰ ਦੇ ਕੋਲੇ ਨਸ਼ਾ ਤਸਕਰ ਫਿਰ ਰਹੇ ਹਨ ।

ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੰਜ ਤਸਕਰਾਂ ਨੂੰ ਕਾਬੂ ਕਰ 10 ਕਿਲੋ ਚੂਰਾ ਪੋਸਟ  ਬਰਾਮਦ ਕੀਤੀ। ਪਹਿਲਾਂ ਵੀ ਦੋਸ਼ੀਆਂ ਦੇ  ਉੱਤੇ ਨਸ਼ੇ ਦੇ ਮਾਮਲੇ ਦਰਜ ਹਨ। ਪੁਲਿਸ ਨੇ ਦੋਸ਼ੀਆਂ ਦੇ ਉਤੇ ਮਾਮਲਾ ਦਰਜ ਕਰ ਲਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -