.
Himachalਪੰਜਾਬ: ਪੰਜਾਬੀ ਨੌਜਵਾਨ ਅਤੇ ਪਾਕਿਸਤਾਨੀ ਲੜਕੀ ਦੀ ਮੁਹੱਬਤ ਚੜੀ ਪ੍ਰਵਾਨ, 8 ਸਾਲਾਂ...

ਪੰਜਾਬ: ਪੰਜਾਬੀ ਨੌਜਵਾਨ ਅਤੇ ਪਾਕਿਸਤਾਨੀ ਲੜਕੀ ਦੀ ਮੁਹੱਬਤ ਚੜੀ ਪ੍ਰਵਾਨ, 8 ਸਾਲਾਂ ਬਾਅਦ ਮਿਲਿਆ ਵੀਜ਼ਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਦੋ ਪ੍ਰੇਮੀ ਜਿਹਨਾਂ ਦੇ ਪ੍ਰੇਮ ਦੇ ਚਲਦੇ ਪਰਿਵਾਰਾਂ ਨੇ ਮੰਗਣੀ ਤਾਂ ਕਰ ਦਿੱਤੀ ਪਰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੋਨਾਂ ਦੇ ਵਿਆਹ ਵਿਚਾਲੇ ਕੰਧ ਬਣੀ ਹੋਈ ਸੀ। ਪਿਛਲੇ ਅੱਠ ਸਾਲ ਤੋਂ ਇਹ ਦੋਵੇਂ ਪ੍ਰੇਮੀ ਅਤੇ ਇਹਨਾਂ ਦੇ ਪਰਿਵਾਰ ਇਹਨਾਂ ਦੋਨਾਂ ਦਾ ਵਿਆਹ ਕਰਵਾਉਣ ਲਈ ਵੀਜ਼ੇ ਦੀ ਉਡੀਕ ਵਿਚ ਨਜ਼ਰਾਂ ਵਿਛਾ ਕੇ ਬੈਠੇ ਸਨ, ਹੁਣ ਕਰੀਬ ਅੱਠ ਸਾਲ ਬਾਅਦ ਵੀਜ਼ਾ ਲੱਗਣ ਕਾਰਨ ਕੱਲ ਪ੍ਰੇਮੀ ਜੋੜਾ ਵਿਆਹ ਦੇ ਵੰਧਨ ਵਿੱਚ ਬੱਝਣ ਜਾ ਰਿਹਾ ਹੈ।

ਮਾਮਲਾ ਹੈ ਭਾਰਤ ਚ ਪੰਜਾਬ ਦੇ ਬਟਾਲਾ ਵਿਚ ਰਹਿੰਦੇ ਨਮਨ ਲੂਥਰਾ ਦਾ ਅਤੇ ਪਕਿਸਤਾਨ ਚ ਲਹੌਰ ਦੇ ਸਮਾਨਾਬਾਦ ਦੀ ਰਹਿਣ ਵਾਲੀ ਸ਼ਾਹਲੀਨ ਦਾ, ਇਨਾਂ ਦੋਨਾਂ ਨੂੰ 2015 ਵਿੱਚ ਪਿਆਰ ਹੁੰਦਾ ਹੈ ਅਤੇ 2016 ਵਿੱਚ ਦੋਨਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਹੋ ਜਾਂਦੀ ਹੈ। ਪਰ ਪਿਛਲੇ ਸੱਤ ਸਾਲ ਤੋਂ ਦੋਨੋ ਹੀ ਆਪਣੇ ਵਿਆਹ ਦੀ ਉਡੀਕ ਵਿਚ ਬੈਠੇ ਸਨ ਅਤੇ ਇਹਨਾ ਦੇ ਵਿਆਹ ਦੇ ਰਾਹ ਵਿੱਚ ਪੱਥਰ ਬਣਿਆ ਹੈ ਵੀਜ਼ਾ ਜੋ ਕੇ ਮਿਲਣ ਦਾ ਨਾਮ ਨਹੀਂ ਲੈ ਰਿਹਾ। ਪਰ ਹੁਣ ਜਦ ਵੀਜ਼ਾ ਮਿਲਿਆ ਤਾਂ ਲੜਕੀ ਆਪਣੀ ਮਾਂ ਨਾਲ ਬਟਾਲਾ ਵਿੱਖੇ ਵਿਆਹ ਕਰਵਾਉਣ ਲਈ ਪੁਹੰਚੀ ਕਿਉਕਿ ਬਾਕੀ ਪਰਿਵਾਰ ਨੂੰ ਅਜੇ ਵੀ ਵੀਜਾ ਨਹੀਂ ਮਿਲ ਪਾਇਆ ਅਤੇ ਹੁਣ ਕੱਲ ਪੰਜਾਬ ਦੇ ਰੀਤੀ ਰਿਵਾਜਾਂ ਨਾਲ ਇਹਨਾਂ ਦੋਵਾਂ ਦਾ ਵਿਆਹ ਹੋਵੇਗਾ।

ਜਿਥੇ ਵਿਆਹ ਵਾਲੀ ਜੋੜੀ ਖੁਸ਼ ਹੈ ਓਥੇ ਸਾਰਾ ਪਰਿਵਾਰ ਖੁਸ਼ ਨਜਰ ਆ ਰਿਹਾ ਹੈ। ਓਥੇ ਹੀ ਪਰਿਵਾਰ ਨੇ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਅਤੇ ਐਮ ਪੀ ਸੰਨੀ ਦਿਓਲ ਦਾ ਧੰਨਵਾਦ ਕੀਤਾ, ਜਿਹਨਾਂ ਦੀ ਮਦਦ ਨਾਲ ਵੀਜ਼ਾ ਮਿਲਣ ਚ ਆਸਾਨੀ ਹੋਈ। ਓਥੇ ਹੀ ਦੋਵਾਂ ਪਰਿਵਾਰਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕੇ ਆਪਸੀ ਨਰਾਜਗੀ ਛੱਡਦੇ ਹੋਏ ਸਹੀ ਕੇਸਾਂ ਵਿਚ ਵੀਜ਼ੇ ਜਲਦ ਦਿੱਤੇ ਜਾਣੇ ਚਾਹੀਦੇ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: पेट्रोल पंप के बाथरूम से युवक का शव बरामद, इलाके में फैली सनसनी, देखें वीडियो

मोगाः जिले के अकालसर रोड पर नामदेव गुरुद्वारे के...

विधायक राम कुमार ने मलपुर में 83 लाख रुपए से बनने वाली सडक़ का किया शुभारंभ

बद्दी,सचिन बैंसल: औद्योगिक क्षेत्र बददी के तहत गांव मलपुर...

Punjab News: Hard Rock Cafe के बाहर हाई वोल्टेज ड्रामा, देखें वीडियो

लहूलुहान युवक ने क्लब के बाउंसरों पर पीटने का...

एक पेड़ माँ के नाम अभियान से जुड़ें, स्वच्छ वातावरण बनाना हम सभी की जिम्मेदारी:दविंदर भुट्टो

ऊना,सुशील पंडित: स्वच्छ भारत अभियान और हरित वातावरण के निर्माण...

Punjab News: पेट्रोल पंप के बाथरूम से युवक का शव बरामद, इलाके में फैली सनसनी, देखें वीडियो

मोगाः जिले के अकालसर रोड पर नामदेव गुरुद्वारे के पास स्थित भारत पेट्रोल पंप से एक हैरान कर देने...

विधायक राम कुमार ने मलपुर में 83 लाख रुपए से बनने वाली सडक़ का किया शुभारंभ

बद्दी,सचिन बैंसल: औद्योगिक क्षेत्र बददी के तहत गांव मलपुर में सोमवार को दून विधायक राम कुमार चौधरी ने 83...

आवधिक श्रम बल सर्वेक्षण में सहयोग करें नागरिक, सटीक आंकड़े बनेंगे विकास योजनाओं का आधार : उपायुक्त

ऊना,सुशील पंडित: उपायुक्त ऊना जतिन लाल ने जिले के नागरिकों से भारत सरकार के सांख्यिकी एवं कार्यक्रम कार्यान्वयन मंत्रालय...

Punjab News: Hard Rock Cafe के बाहर हाई वोल्टेज ड्रामा, देखें वीडियो

लहूलुहान युवक ने क्लब के बाउंसरों पर पीटने का लगाया आरोप चंडीगढ़ः सेक्टर-26 स्थित हार्ड रॉक कैफे के बाहर एक...