Himachalਪੰਜਾਬ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ 'ਤੇ ਸਾਧੇ ਨਿਸ਼ਾਨੇ,...

ਪੰਜਾਬ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ‘ਤੇ ਸਾਧੇ ਨਿਸ਼ਾਨੇ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ: ਕਾਂਗਰਸ ਭਵਨ ਵਿੱਚ ਪ੍ਰੈਸ ਵਾਰਤਾ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਉਤੇ ਨਿਸ਼ਾਨੇ ਸਾਧੇ ਗਏ। ਤ੍ਰਿਪਤ ਰਾਜਿੰਦਰ ਬਾਜਵਾ ਦਾ ਇਹ ਕਹਿਣਾ ਹੈ ਕਿ ਕੇੰਦਰ ਸਰਕਾਰ ਆਪਹੁਦਰੀਆਂ ਤੇ ਉਤਰ ਆਈ ਹੈ। ਓਹਨਾਂ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ ਕੇ ਕਿਸੇ ਉੱਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਜਾਵੇ ਅਤੇ ਉਸਦੀ ਸੁਣਵਾਈ ਵੀ ਨਾ ਕੀਤੀ ਜਾਵੇ ਅਤੇ ਉਸਦੀ ਲੋਕ ਸਭਾ ਮੈਂਬਰਸ਼ਿਪ ਵੀ ਰੱਧ ਕਰਦੇ ਹੋਏ ਦੋ ਸਾਲ ਲਈ ਸਜ਼ਾ ਦਾ ਫੈਂਸਲਾ ਦੇ ਦਿੱਤਾ ਜਾਵੇ।

ਇਸਦੇ ਨਾਲ ਹੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਆਰਡਰ ਵੀ ਦੇ ਦਿੱਤੇ ਜਾਣ। ਉਹਨਾਂ ਨੇ ਇਹ ਵੀ ਕਿਹਾ ਕਿ ਇਕ ਮਹੀਨੇ ਅੰਦਰ ਜੱਜ ਬਦਲ ਦਿੱਤਾ ਗਿਆ ਅਤੇ ਜਿਸ ਦੂਸਰੇ ਜੱਜ ਦੇ ਵਲੋਂ ਇਹ ਫੈਂਸਲਾ ਸੁਣਾਇਆ ਗਿਆ ਉਸਨੂੰ ਤਰੱਕੀ ਦੇ ਦਿੱਤੀ ਹੋਵੇ। ਓਥੇ ਹੀ ਉਹਨਾਂ ਕਿਹਾ ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਸਿੱਧੂ ਦੀ ਜ਼ੈਡ ਪਲਸ ਸੁਰਖਿਆ ਵੀ ਹਟਾ ਦੇਣੀ ਇਹੋ ਦਰਸਾਉਂਦਾ ਹੈ ਕੇ ਕੇਂਦਰ ਸਰਕਾਰ ਆਪਹੁਦਰੀਆਂ ਤੇ ਉਤਰ ਚੁਕੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ।
 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Assam Flood 2026: Actor Randeep Hooda ने बढ़ाया हाथ, चलाया राहत अभियान, देखें वीडियो

मनोरंजन: असम बाढ़ में इस साल मृतकों की संख्या...

Kangana ने Hrithik Roshan पर साधा निशाना, कहा- अपने पार्टनर को शर्मिंदा करना बंद करें

नई दिल्ली: सांसद कंगना रणौत तथा अभिनेता ऋतिक रोशन...

Punjab News: NRI के बंद घर को बनाया निशाना, 12 तोले सोना और विदेशी करंसी लेकर चोर फरार

गुरदासपुरः जिले के फतेहगढ़ चूड़ियां कस्बे में चोरी की...

Meharchand Polytechnic College के Principal Dr. Jagroop Singh समेत सभी विभागाध्यक्षों ने जारी किया नया Prospectus

जालंधर (Ens): मेहर चंद पॉलिटेक्निक कॉलेज जांलधर की ओर...

साली से दुष्कर्म की कोशिश, गोली मारकर हत्या, आरोपी जीजा गिरफ्तार

भीलवाड़ाः साली से दुष्कर्म की कोशिश नाकाम रहने पर...

Assam Flood 2026: Actor Randeep Hooda ने बढ़ाया हाथ, चलाया राहत अभियान, देखें वीडियो

मनोरंजन: असम बाढ़ में इस साल मृतकों की संख्या अब 82 तक पहुंच चुकी है। हजारों लोग अभी भी...

Kangana ने Hrithik Roshan पर साधा निशाना, कहा- अपने पार्टनर को शर्मिंदा करना बंद करें

नई दिल्ली: सांसद कंगना रणौत तथा अभिनेता ऋतिक रोशन के बीच वर्षों पुराना विवाद एक बार फिर चर्चा में...

Punjab News: NRI के बंद घर को बनाया निशाना, 12 तोले सोना और विदेशी करंसी लेकर चोर फरार

गुरदासपुरः जिले के फतेहगढ़ चूड़ियां कस्बे में चोरी की घटनाएं थमने का नाम नहीं ले रही है। इससे पहले...

Meharchand Polytechnic College के Principal Dr. Jagroop Singh समेत सभी विभागाध्यक्षों ने जारी किया नया Prospectus

जालंधर (Ens): मेहर चंद पॉलिटेक्निक कॉलेज जांलधर की ओर से नए शैक्षणिक सत्र के शुभारंभ के मौके पर कॉलेज...