Himachalਪੰਜਾਬ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੋਰ ਸਾਹਿਬ ਵਿਖੇ...

ਪੰਜਾਬ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੋਰ ਸਾਹਿਬ ਵਿਖੇ ਹੋਏ ਨਤਮਸਤਕ, ਦੇਖੋ ਵਿਡਿਓ

WhatsApp Group Join Now
WhatsApp Channel Join Now

ਰੋਪੜ/ਸੰਦੀਪ ਸ਼ਰਮਾ : ਕਾਂਗਰਸ ਵਰਕਿੰਗ ਕਮੇਟੀ ਵਿੱਚ ਜਗ੍ਹਾ ਮਿਲਣ ਤੋਂ ਬਾਅਦ ਸ਼੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ। ਜਿਕਰਯੋਗ ਹੈ ਕਿ ਬੀਤੇ ਦਿਨੀ ਕਾਗਰਸ ਹਾਈਕਮਾਨ ਵਲੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ੍ਰੀ ਚਮਕੋਰ ਸਾਹਿਬ ਤੋ ਵਿਧਾਇਕ ਚਰਨਜੀਤ ਸਿੰਘ ਚੰਨੀ ਨੁੰ ਕਾਗਰਸ ਵਰਕਿੰਗ ਕਮੇਟੀ ਵਿਚ ਉਚ ਪੱਧਰੀ ਥਾ ਮਿਲੀ ਹੈ ਜਿਸ ਕਾਰਨ ਕਾਗਰਸੀ ਵਰਕਰਾ ਦੇ ਵਿਚ ਖੂਸੀ ਪਾਈ ਜਾ ਰਹੀ ਹੈ।

ਵਾਹਿਗੁਰੂ ਸਾਹਿਬ ਜੀ ਦੇ ਸੁਕਰਾਨੇ ਵਜੌ ਅੱਜ ਸ੍ਰੀ ਚਮਕੋਰ ਸਾਹਿਬ ਜੀ ਦੀ ਇਤਿਹਾਸਕ ਧਰਤੀ ਦੇ ਗੁਰਦੁਆਰਾ ਕਤਲਗੜ੍ ਸਾਹਿਬ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਸੁਕਰਾਨਾ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੋਕੇ ਉਹਨਾ ਨਾਲ ਜਿਥੇ ਕਾਗਰਸ ਪਾਰਟੀ ਦੇ ਕਾਰਜਕਾਰੀ ਮੈਬਰਾ ਦੇ ਨਾਲ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

PM को अपशब्द बोलने वाली लड़की का आया नया वीडियो, कहा- फोन पर रेप की मिल रही धमकियां

नई दिल्लीः प्रधानमंत्री नरेंद्र मोदी पर आपत्तिजनक टिप्पणी करने...

Commonwealth Games-2026: बेटियों का गोल्डन पंच, सात गोल्ड समेत भारत के 16 पदक

नई दिल्लीः कॉमनवेल्थ गेम्स के 10वें दिन भारतीय मुक्केबाजों...

Punjab News: धार्मिक सजा पूरी न करने पर जसदीप सिंह अब नहीं पहन सकेंगे निहंग बाणा, देखें वीडियो

अमृतस​रः पंजाब में अश्लील फोटो वायरल होने से सुर्खियों...

Punjab News: अर्बन स्टेट पुलिस पोस्ट पर धमका, इस संगठन ने ली जिम्मेदारी, देखें वीडियो

बटालाः बटाला में देर रात अर्बन स्टेट पुलिस पोस्ट...

हरियाणा में पंजाब की महिला से हेरोइन बरामद, मामला दर्ज

फतेहाबादः रतिया क्षेत्र में पुलिस ने पंजाब की एक...

PM को अपशब्द बोलने वाली लड़की का आया नया वीडियो, कहा- फोन पर रेप की मिल रही धमकियां

नई दिल्लीः प्रधानमंत्री नरेंद्र मोदी पर आपत्तिजनक टिप्पणी करने वाली 15 साल की लड़की का एक और नया वीडियो...

Commonwealth Games-2026: बेटियों का गोल्डन पंच, सात गोल्ड समेत भारत के 16 पदक

नई दिल्लीः कॉमनवेल्थ गेम्स के 10वें दिन भारतीय मुक्केबाजों का जलवा देखने को मिला है। प्रीति पवार, जैस्मिन लंबोरिया,...

Punjab News: धार्मिक सजा पूरी न करने पर जसदीप सिंह अब नहीं पहन सकेंगे निहंग बाणा, देखें वीडियो

अमृतस​रः पंजाब में अश्लील फोटो वायरल होने से सुर्खियों में आए निहंग जसदीप सिंह अब निहंग बाणा नहीं पहन...

Punjab News: अर्बन स्टेट पुलिस पोस्ट पर धमका, इस संगठन ने ली जिम्मेदारी, देखें वीडियो

बटालाः बटाला में देर रात अर्बन स्टेट पुलिस पोस्ट पर एक धमाके की पुष्टि बब्बर खालसा इंटरनेशनल कर रहा...