.
Amritsarਜਲੰਧਰ : ਅਨੋਖੀ ਪਹਿਲ, ਹੁਣ ਤਾ ਚੋਰਾਂ ਨੂੰ ਵੀ ਕੀਤਾ ਜਾ...

ਜਲੰਧਰ : ਅਨੋਖੀ ਪਹਿਲ, ਹੁਣ ਤਾ ਚੋਰਾਂ ਨੂੰ ਵੀ ਕੀਤਾ ਜਾ ਰਿਹਾ ਸਨਮਾਨਿਤ, ਦੇਖੋ ਵਿਡਿਓ

WhatsApp Group Join Now
WhatsApp Channel Join Now

ਜਲੰਧਰ,ENS : ਥਾਣਾ ਭਾਰਗੋ ਕੈਂਪ ਨੂੰ ਲੱਗਦੇ ਕਰਤਾਰ ਨਗਰ ਇਲਾਕੇ ਵਿੱਚ ਇਲਾਕਾ ਨਿਵਾਸੀਆਂ ਵੱਲੋ ਇੱਕ ਚੋਰ ਨੂੰ ਹਾਰ ਪਹਿਨਾ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਾਹਿਲ ਨਾਲ ਦੇ ਦੱਸਿਆ ਕਿ ਇਸ ਚੋਰ ਦੀ ਤਲਾਸ਼ ਸਾਨੂੰ ਕਾਫੀ ਦਿਨਾਂ ਤੋਂ ਸੀ। ਇਸ ਚੋਰ ਵੱਲੋ 15 ਦਿਨ ਪਹਿਲਾ ਮੇਰੇ ਦੋਸਤ ਦਾ ਮੋਟਰਸਾਈਕਲ ਕਰਤਾਰ ਨਗਰ ਚੌਕ ਨੇੜੇ ਚੋਰੀ ਕੀਤਾ ਗਿਆ ਸੀ ਅਤੇ ਚੋਰ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਸਨ ਜਿਸ ਕਰਕੇ ਅਸੀਂ ਇਸ ਚੋਰ ਦੀ ਤਲਾਸ਼ ਵਿੱਚ ਜੁੱਟ ਗਏ ਸੀ। ਇਸ ਚੋਰੀ ਦੀ ਸ਼ਿਕਾਇਤ ਥਾਣਾ ਭਾਰਗੋ ਕੈਂਪ ਵਿੱਚ ਦਰਜ਼ ਵੀ ਕਾਰਵਾਈ ਗਈ ਸੀ ਪੁਲਿਸ ਨੂੰ ਇਸ ਚੋਰ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਗਈ, ਇਥੋਂ ਤੱਕ ਇਸ ਚੋਰ ਦਾ ਘਰ ਵੀ ਦਿਖਾਇਆ ਗਿਆ ਪਰ ਪੁਲਿਸ ਨੇ ਇਸ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ।

ਹਜ਼ੇ ਤੱਕ ਵੀ ਪੁਲਿਸ ਇਸ ਚੋਰ ਨੂੰ ਫੜਣ ਵਿੱਚ ਅਸਫ਼ਲ ਹੀ ਰਹੀ ਹੈ। ਜੱਦ ਕੀ ਇਸ ਚੋਰ ਨੂੰ ਫੜਣ ਦਾ ਕੰਮ ਪੁਲਿਸ ਪ੍ਰਸ਼ਾਸਨ ਦਾ ਹੈ ਇਹ ਕੰਮ ਆਮ ਜਨਤਾ ਕਰ ਰਹੀ ਹੈ। ਪੁਲਿਸ ਵਲੋਂ ਚੋਰ ਨੂੰ ਨਾਂ ਫੜੇ ਜਾਣ ਦੇ ਚਲਦੇ ਇਲਾਕਾ ਨਿਵਾਸੀਆਂ ਨੇ ਇਸ ਚੋਰ ਨੂੰ ਘਾਹ ਮੰਡੀ ਨਜ਼ਦੀਕ ਇਸਦੇ ਠਿਕਾਣੇ ‘ਤੇ ਪਹੁੰਚ ਕੇ ਖੁਦ ਹੀ ਕਾਬੂ ਕਿਤਾ ਗਿਆ ਅਤੇ ਅਨੋਖੀ ਪਹਿਲ ਦਿਖਾੰਦੇਂ ਹੋਏ ਚੋਰ ਨੂੰ ਹਾਰ ਪਹਿਨਾ ਕੇ ਪੁਲਿਸ ਦੇ ਹਵਾਲੇ ਕੀਤਾ ।

ਆਰੋਪੀ ਦੇ ਆਪਣਾ ਦੋਸ਼ ਮੰਨਦੇ ਹੋਏ ਦੱਸਿਆ ਕਿ ਉਸਨੇ 15 ਦਿਨ ਪਹਿਲਾ ਇੱਕ ਮੋਰਸਾਈਕਲ ਚੋਰੀ ਕੀਤਾ ਸੀ ਅਤੇ ਹੁਣ ਵੀ ਜੋ ਉਸਦੇ ਕੋਲ ਮੋਟਰਸਾਈਕਲ ਬਰਾਮਦ ਹੋਇਆ ਹੈ, ਉਹ ਵੀ ਚੋਰੀ ਦਾ ਹੀ ਹੈ। ਦੋਸ਼ੀ ਨੇ ਇਲਾਕਾ ਨਿਵਾਸੀਆਂ ਦੇ ਸਾਹਮਣੇ ਕਬੂਲ ਕੀਤਾ ਕੀ ਉਸਨੇ ਛੇ ਸੱਤ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਜਿਹਨਾਂ ਵਿਚੋਂ ਸੋਨੇ ਦੀ ਚੋਰੀ, ਗਾਡਰਾਂ ਦੀ ਚੋਰੀ ਅਤੇ ਹੋਰ ਕਈ ਚੀਜ਼ਾਂ ਚੋਰੀ ਕੀਤੀਆਂ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: पेट्रोल पंप के बाथरूम से युवक का शव बरामद, इलाके में फैली सनसनी, देखें वीडियो

मोगाः जिले के अकालसर रोड पर नामदेव गुरुद्वारे के...

विधायक राम कुमार ने मलपुर में 83 लाख रुपए से बनने वाली सडक़ का किया शुभारंभ

बद्दी,सचिन बैंसल: औद्योगिक क्षेत्र बददी के तहत गांव मलपुर...

Punjab News: Hard Rock Cafe के बाहर हाई वोल्टेज ड्रामा, देखें वीडियो

लहूलुहान युवक ने क्लब के बाउंसरों पर पीटने का...

एक पेड़ माँ के नाम अभियान से जुड़ें, स्वच्छ वातावरण बनाना हम सभी की जिम्मेदारी:दविंदर भुट्टो

ऊना,सुशील पंडित: स्वच्छ भारत अभियान और हरित वातावरण के निर्माण...

Punjab News: पेट्रोल पंप के बाथरूम से युवक का शव बरामद, इलाके में फैली सनसनी, देखें वीडियो

मोगाः जिले के अकालसर रोड पर नामदेव गुरुद्वारे के पास स्थित भारत पेट्रोल पंप से एक हैरान कर देने...

विधायक राम कुमार ने मलपुर में 83 लाख रुपए से बनने वाली सडक़ का किया शुभारंभ

बद्दी,सचिन बैंसल: औद्योगिक क्षेत्र बददी के तहत गांव मलपुर में सोमवार को दून विधायक राम कुमार चौधरी ने 83...

आवधिक श्रम बल सर्वेक्षण में सहयोग करें नागरिक, सटीक आंकड़े बनेंगे विकास योजनाओं का आधार : उपायुक्त

ऊना,सुशील पंडित: उपायुक्त ऊना जतिन लाल ने जिले के नागरिकों से भारत सरकार के सांख्यिकी एवं कार्यक्रम कार्यान्वयन मंत्रालय...

Punjab News: Hard Rock Cafe के बाहर हाई वोल्टेज ड्रामा, देखें वीडियो

लहूलुहान युवक ने क्लब के बाउंसरों पर पीटने का लगाया आरोप चंडीगढ़ः सेक्टर-26 स्थित हार्ड रॉक कैफे के बाहर एक...