Healthਫਗਵਾੜਾ: ਕਿਡਨੈਪਿੰਗ ਮਾਮਲੇ ਚ SP Gill ਨੇ ਕੀਤੇ ਖੁਲਾਸੇ , ਦੇਖੇ...

ਫਗਵਾੜਾ: ਕਿਡਨੈਪਿੰਗ ਮਾਮਲੇ ਚ SP Gill ਨੇ ਕੀਤੇ ਖੁਲਾਸੇ , ਦੇਖੇ ਵੀਡੀਓ

WhatsApp Group Join Now
WhatsApp Channel Join Now

ਫਗਵਾੜਾ/ਰਾਜੇਸ਼ ਕੁਮਾਰ: ਫਗਵਾੜਾ ਪੁਲਿਸ ਨੇ ਕਿਡਨੈਪਿੰਗ ਦੇ ਮਾਮਲੇ ਨੂੰ ਸੁਲਝਾਂਦੇ ਹੋਏ 5 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ । ਦੋਸ਼ੀਆਂ ਦੀ ਪਛਾਣ  ਤਨਵੀਰ ਕੁਮਾਰ ਉਰਫ ਤਿੰਨ ਪੁੱਤਰ ਵਿਸ਼ਨੂੰ ਕੁਮਾਰ ਵਾਸੀ ਮਾਲੀਆ ਖੁਰਦ ਥਾਣਾ ਕਾਦੀਆਂ ਜਿਲਾ ਗੁਰਦਾਸਪੁਰ ,ਗਗਨਦੀਪ ਸਿੰਘ ਉਰਫ ਗਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਨ ਨਗਰ ਥਾਣਾ ਸਿਵਲ ਲਾਇਨ ਬਟਾਲਾ, ਲਲਿਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਅਸ਼ੋਕ ਗਲੀ ਦੀਨਾਨਗਰ , ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਨਸਿਟੀ ਇਨਕਲੇਵ ਬਟਾਲਾ, ਸ਼ਮਸ਼ੇਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਕੋਟਲਾ ਭਾਨ ਵਜੋਂ ਹੋਇ ਹੈ । ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਐਸ.ਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ ਫਗਵਾੜਾ ਵਿਖੇ ਵਿਵੇਕ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਦਸ਼ਮੇਸ਼ ਨਗਰ  ਜਲੰਧਰ ਨੇ ਸ਼ਿਕਾਇਤ ਦਰਜ ਕਾਰਵਾਈ ਸੀ ਕਿ ਬਾਊਸਰ ਦੇ ਤੌਰ ਤੇ ਸੋਨੂੰ ਅਤੇ ਉਸਦੀ ਪਤਨੀ ਜੋਤੀ ਨਾਲ ਲੱਗਾ ਸੀ ਤਾਂ ਮਿਤੀ 21.07.2023 ਨੂੰ ਵਕਤ ਕਰੀਬ 12.30 ਤੇ ਸੋਨੂੰ ਨੂੰ ਨਾਮਲੂਮ ਵਿਅਕਤੀ ਮਿਲਣ ਲਈ ਆਏ ਤੇ ਸੋਨੂੰ ਅਤੇ ਉਸਦੀ ਪਤਨੀ ਜੋਤੀ ਨੂੰ ਅਗਵਾਹ ਕਰਕੇ ਲੈ ਗਏ । ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਾਮਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। 

ਥਾਣਾ ਸਿਟੀ ਫਗਵਾੜਾ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਅਗਵਾ ਕਰਨ ਵਾਲਿਆਂ ਵਿੱਚੋਂ ਇਕ ਦੋਸ਼ੀ ਸ਼ਮਸ਼ੇਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਕੋਟਲਾ ਭਾਨ  ਨੂੰ ਮਿਤੀ 21.07.2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਜਿਸਨੇ  ਦੱਸਿਆ ਕਿ ਉਹਨਾ ਨੇ ਸੰਨਸਿਟੀ ਇਨਕਲੇਵ ਬਟਾਲਾ ਕਿਸੇ ਦੇ ਘਰ ਵਿੱਚ ਪੀੜਤ ਸੋਨੂੰ ਅਤੇ ਉਸਦੀ ਪਤਨੀ ਜੋਤੀ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ ਜਿਸਦੀ ਨਿਸ਼ਾਨਦੇਹੀ ਪਰ ਪੁਲਿਸ ਪਾਰਟੀ ਵਲੋਂ  ਰੇਡ ਕਰਕੇ ਤਨਵੀਰ ਕੁਮਾਰ ਉਰਫ ਤੰਨੂ, ਗਗਨਦੀਪ ਸਿੰਘ ਉਰਫ ਗਗਨ, ਲਲਿਤ ਕੁਮਾਰ ਅਤੇ ਦਲਜੀਤ ਸਿੰਘ ਨੂੰ  ਸਨਸਿਟੀ ਇਨਕਲੇਵ ਬਟਾਲਾ ਤੋ ਗ੍ਰਿਫਤਾਰ ਕਰ  ਪੀੜਤ ਸੋਨੂੰ ਅਤੇ ਉਸਦੀ ਪਤਨੀ ਜੋਤੀ ਨੂੰ ਉਹਨਾ ਪਾਸੋ ਛੁਡਵਾਇਆ ਗਿਆ । ਇਹ ਕਿਡਨੈਪਿੰਗ ਪੀੜਤ ਸੋਨੂੰ ਅਤੇ ਦੋਸ਼ੀ ਤਨਵੀਰ ਦੀ ਆਪਸ ਵਿੱਚ ਪੈਸਿਆ ਦੀ ਲੈਣ ਦੇਣ ਕਰਕੇ ਕੀਤੀ ਗਈ ਸੀ । ਪੁਲਿਸ ਨੇ ਦੋਸ਼ੀਆਨ  ਕੋਲੋਂ ਵਾਰਦਾਤ ਸਮੇਂ ਵਰਤੇ ਹਥਿਆਰ, ਗੱਡੀ ਨੰਬਰੀ ਪੀ ਬੀ 06 ਏ,ਜੋ 1307 ਮਾਰਕਾ ਆਈ-201 ਬਰਾਮਦਗੀ ਕੀਤੀ ਹੈ । ਪੁਲਿਸ ਦੋਸ਼ੀਆ ਨੂੰ ਪੇਸ਼ ਅਦਾਲਤ ਕਰ ਰਿਮਾਂਡ ਹਾਸਲ ਕਰਪੁੱਛਗਿੱਛ ਕਰ ਰਹੀ ਹੈ ਜਿਹਨਾ ਪਾਸੋ ਅਜਿਹੀਆ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਸੰਭਾਵਨਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Trump ने टाला Iran हमला, होर्मुज जलमार्ग खोलने पर अमेरिका-ईरान में बनी सहमति

वाशिंगटनः अमेरिका के राष्ट्रपति डोनाल्ड ट्रंप ने सोशल मीडिया...

आज का राशिफल, 2 अगस्त 2026

नई दिल्लीः ग्रहों की स्थिति- मंगल वृषभ राशि में,...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

Trump ने टाला Iran हमला, होर्मुज जलमार्ग खोलने पर अमेरिका-ईरान में बनी सहमति

वाशिंगटनः अमेरिका के राष्ट्रपति डोनाल्ड ट्रंप ने सोशल मीडिया पर एक पोस्ट में दावा किया कि पश्चिम एशिया के...

Peru में हादसाः नाज्का लाइन्स देखने जा रहे पर्यटकों का विमान दुर्घटनाग्रस्त, 13 की मौत, देखें वीडियो

बोगोटाः यूरोपीय पर्यटकों को प्रसिद्ध नाज्का लाइन्स ले जा रहा एक विमान पेरू के नाज्का शहर के बाहर खेत...

आज का राशिफल, 2 अगस्त 2026

नई दिल्लीः ग्रहों की स्थिति- मंगल वृषभ राशि में, बुध मिथुन राशि में, सूर्य और गुरु कर्क राशि में,...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...