Girl in a jacket
HomePunjabRupnagarਪੰਜਾਬ : ਸਟੰਟ ਮੈਨ ਸੁਖਮਨ ਸੀ ਮੂਸੇਵਾਲੇ ਦਾ ਫ਼ੈਨ, ਮਰਨ ਤੋਂ ਪਹਿਲਾਂ...

ਪੰਜਾਬ : ਸਟੰਟ ਮੈਨ ਸੁਖਮਨ ਸੀ ਮੂਸੇਵਾਲੇ ਦਾ ਫ਼ੈਨ, ਮਰਨ ਤੋਂ ਪਹਿਲਾਂ ਮੂਸੇਵਾਲੇ ਦੇ ਗਾਣੇ ਦੀ ਪਾਇ ਸੀ ਸਟੋਰੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਫਤਿਹਗੜ੍ਹ ਚੂੜੀਆਂ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਅੱਜ ਵੀ ਯਾਦ ਕਰਕੇ ਉਸ ਦੇ ਫੈਨਜ਼ ਦੀਆਂ ਅੱਖਾਂ ‘ਚ ਹੰਝੂ ਜ਼ਰੂਰ ਆ ਜਾਂਦੇ ਹਨ। ਪਿੰਡ ਸਾਰਚੂਰ ਵਿੱਚ ਚੱਲ ਰਹੇ ਖੇਡ ਮੇਲੇ ਦੌਰਾਨ ਦੇਰ ਸ਼ਾਮ ਪਿੰਡ ਠੱਠੇ ਦੇ ਸਟੰਟ ਮੇਨ ਸੁਖਮਨਦੀਪ ਸਿੰਘ ਦੀ ਟਰੈਕਟਰ ਤੇ ਸਟੰਟ ਕਰਦੇ ਦੀ ਟਰੈਕਟਰ ਥੱਲੇ ਆ ਕੇ ਦਰਦਨਾਕ ਮੌਤ ਹੋ ਗਈ ਸੀ।

ਜਿਸ ਮਗਰੋਂ ਜਦੋ ਸੁਖਮਨ ਦੇ ਪਿਤਾ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ ਕਿ ਸੁਖਮਨ ਸਿੱਧੂ ਮੂਸੇਵਾਲੇ ਦਾ ਫ਼ੈਨ ਸੀ। ਜਦੋਂ ਘਰੋਂ ਗਿਆ ਤੇ ਮੂਸੇਵਾਲੇ ਦੇ ਸਟੋਰੀ ਪਾਕੇ ਗਿਆ । ਉਹਨਾਂ ਕਿਹਾ ਕਿ ਇਹ ਜੋ ਮੁੱਖ ਮੰਤਰੀ ਨੇ ਫੈਸਲਾ ਲਿਆ ਬਹੁਤ ਚੰਗਾ ਹੈ ਇਸ ਨਾਲ ਕਇ ਮਾਵਾਂ ਦੇ ਪੁਤਾਂ ਦੀ ਜਾਨ ਬਚ ਜਾਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -