Girl in a jacket
HomePunjabLudhianaਪੰਜਾਬ : Sidhu Moose Wala ਮਰਕੇ ਵੀ ਕਈਆਂ ਨੂੰ ਦੇ ਗਿਆ ਰੁਜ਼ਗਾਰ,...

ਪੰਜਾਬ : Sidhu Moose Wala ਮਰਕੇ ਵੀ ਕਈਆਂ ਨੂੰ ਦੇ ਗਿਆ ਰੁਜ਼ਗਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਲੁਧਿਆਣਾ : ਮਸ਼ਹੂਰ ਪੰਜਾਬੀ ਗਾਇਕ  ਸਿੱਧੂ ਮੁਸੇਵਾਲਾ ਭਾਵੇਂ ਸ਼ਰੀਰਕ ਤੌਰ ਤੇ ਦੁਨੀਆ ਤੇ ਨਹੀਂ ਹੈ, ਪਰ ਮਾਨਸਿਕ ਤੌਰ ਤੇ ਉਹ ਅੱਜ ਵੀ ਲੋਕਾਂ ਦੇ ਦਿਲ ਅਤੇ ਦਿਮਾਗ ਵਿੱਚ ਛਾਇਆ ਹੋਇਆ ਹੈ। ਉਸਦੀ ਅਵਾਜ ਵਿੱਚ ਗਾਏ ਹੋਏ ਗੀਤ ਅੱਜ ਵੀ ਲੋਕਾਂ ਨੂੰ ਪਸੰਦ ਆ ਰਹੇ ਹਨ। ਸਿੱਧੂ ਦੇ ਜਾਣ ਤੋਂ ਬਾਅਦ ਉਸਦੇ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾਹੋਇਆ ਹੈ। ਸਿੱਧੂ ਮੁਸੇਵਾਲਾ ਦੇ ਗੀਤ ਕਈਆਂ ਲਈ ਰੁਜ਼ਗਾਰ ਦਾ ਸਾਧਨ ਵੀ ਬਣ ਰਹੇ ਹਨ। ਇੱਕ ਵੀਡਿਓ ਸ਼ੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਛੋਟੀ ਉਮਰ ਦੇ ਰਾਜਸਥਾਨੀ ਕਲਾਕਾਰ ਇੱਕਤਾਰਾ ਅਤੇ ਡਫਲੀ ਦੇ ਨਾਲ ਆਪਣੇ ਹੀ ਅੰਦਾਜ਼ ਨਾਲ ਸਿੱਧੂ ਮੁਸੇਵਾਲੇ ਦਾ ਗੀਤ ਗਾ ਰਹੇ ਹਨ। ਇਨ੍ਹਾਂ ਵਲੋਂ ਗਾਇਆ ਗਿਆ ਗੀਤ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਲੋਕਾਂ ਦੀ ਵਾਹ-ਵਾਹ ਦੇ ਨਾਲ ਇਨ੍ਹਾਂ ਕਲਾਕਾਰਾਂ ਦੀ ਰੋਜ਼ੀ ਰੋਟੀ ਵੀ ਚੱਲ ਰਹੀ ਹੈ। ਤੁਸੀਂ ਵੀ ਸੁਣੋ ਸਿੱਧੂ ਮੂਸੇਵਾਲੇ ਦਾ ਗੀਤ ਵਖਰੇ ਅੰਦਾਜ਼ ਵਿੱਚ ਅਤੇ ਕੁਮੈਂਟ ਬੌਕਸ ਵਿੱਚ ਜਰੂਰ ਲਿਖਿਓ ਕਿ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -