ਲੁਧਿਆਣਾ: ਜਗਰਾਉਂ ਪੁਲ ਤੇ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋ ਗਿਆ। ਜਦੋਂ ਉਥੋਂ ਨਿਕਲ ਰਹੀਆ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ।
ਜਿਸ ਨਾਲ ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ ਮਗਰ ਕਾਰਾਂ ਦਾ ਮਾਮੂਲੀ ਨੁਕਸਾਨ ਹੋਇਆ ਹੈ। ਜਿਸ ਨੂੰ ਲੈ ਕੇ ਦੋਨੋਂ ਹੀ ਪੱਖ ਇੱਕ ਦੂਜੇ ਨਾਲ ਚੰਗੀ ਬਹਿਸਬਾਜੀ ਕਰਦੇ ਰਹੇ ਅਤੇ ਦੋਹਾਂ ਹੀ ਪੱਖਾਂ ਵੱਲੋਂ ਜੰਮ ਕੇ ਡਰਾਮਾ ਕੀਤਾ ਗਿਆ।
