Girl in a jacket
HomeHimachalਪੰਜਾਬ : ਭਾਖੜ੍ਹਾ ਡੈਮ ਵਿੱਚ ਪਾਣੀ ਦਾ ਪੱਧਰ ਘਟਣ ਦੇ ਬਾਵਜੂਦ...

ਪੰਜਾਬ : ਭਾਖੜ੍ਹਾ ਡੈਮ ਵਿੱਚ ਪਾਣੀ ਦਾ ਪੱਧਰ ਘਟਣ ਦੇ ਬਾਵਜੂਦ ਪਿੰਡਾਂ ਵਿਚ ਹਜੇ ਵੀ ਸਤਲੁਜ ਦਾ ਪਾਣੀ ਵਗ ਰਿਹਾ, ਦੇਖੋ ਵਿਡਿਓ

WhatsApp Group Join Now
WhatsApp Channel Join Now

ਨੰਗਲ/ਸੰਦੀਪ ਸ਼ਰਮਾ : ਲੋਕਾਂ ਦੇ ਮਕਾਨ ਚਾਰੇ ਪਾਸੋ ਪਾਣੀ ਨਾਲ ਘਿਰੇ। ਐਨ ਡੀ ਆਰ ਐਫ ਅਤੇ ਸਮਾਜ ਸੇਵੀ ਜਥੇਬੰਦੀਆਂ ਲੋਕਾਂ ਨੂੰ ਸੁਰੱਖਿਅਤ ਨਿਕਾਲਣ ਵਿੱਚ ਲੱਗੀਆਂ ਹੋਈਆਂ। ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਮਗਰੀ ਵਿਤਰਣ ਕਿਤੀ ਜਾ ਰਹੀ ਹੈ।

ਕਈ ਪਰਿਵਾਰ ਹੁਣ ਵੀ ਪਾਣੀ ਨਾਲ ਘਿਰੇ ਘਰਾਂ ਵਿੱਚ ਮੌਜੂਦ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਆਪਣੇ ਪਸ਼ੂਆਂ ਨੂੰ ਛੱਡ ਕੇ ਬਾਹਰ ਕਿਵੇਂ ਜਾਈਏ, ਪਸ਼ੂਆਂ ਲਈ ਚਾਰਾ ਵੀ ਖਤਮ ਹੋ ਰਿਹਾ ਹੈ। ਐਨ ਡੀ ਆਰ ਐਫ ਟੀਮ ਵੱਲੋਂ ਬੱਚਿਆਂ ਅਤੇ ਬਿਮਾਰ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -