Phagwaraਪੰਜਾਬ : ਸਵਾਰੀਆ ਦੀ ਭਰੀ ਬੱਸ ਪਲਟੀ, ਕਈ ਜਖਮੀ, ਦੇਖੋਂ ਵੀਡਿਓ

ਪੰਜਾਬ : ਸਵਾਰੀਆ ਦੀ ਭਰੀ ਬੱਸ ਪਲਟੀ, ਕਈ ਜਖਮੀ, ਦੇਖੋਂ ਵੀਡਿਓ

WhatsApp Group Join Now
WhatsApp Channel Join Now

 ਕਪੂਰਥਲਾ: ਪੀ.ਆਰ.ਟੀ.ਸੀ ਦੀ ਸਰਕਾਰੀ  ਬੱਸ  ਟਾਂਡੇ ਨੂੰ ਜਾਣ ਲਈ ਰਵਾਨਾ ਹੋਈ ਤਾਂ ਨਡਾਲਾ -ਸੁਭਾਨਪੁਰ ਰੋਡ ਤੇ ਪਿੰਡ ਤਾਜ਼ਪੁਰ ਤੇ ਮੁਸਤਫਾਬਾਦ  ਵਿਚਕਾਰ ਮੋੜ ਤੇ ਸਾਹਮਣੇ ਤੋ ਆ ਰਹੀ ਇੱਕ ਗੱਡੀ ਨੂੰ ਬਚਾਉਦੇ ਪਲਟੀ ਖਾਂਦੀ ਸੜਕ ਤੋ ਹੇਠਾ ਨੀਵੀ ਜਗਾ ਤੇ ਡਿੱਗ ਗਈ । ਇਸ ਦੋਰਾਨ ਵਿੱਚ ਬੈਠੀਆ ਸਵਾਰੀਆ ਚ ਚੀਕ ਚਿਹਾੜਾ ਮੱਚ ਗਿਆ । ਨੇੜਲੇ ਘਰ ਦੇ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਬੱਸ ਵਿੱਚੋ ਡਰਾਈਵਰ, ਕੰਡਕਟਰ ਤੇ ਸਵਾਰੀਆ ਨੂੰ ਬਾਹਰ ਕੱਢਿਆ ਗਿਆ ਤੇ  ਸਵਾਰੀਆਂ ਨੂੰ ਹੋਰ ਬੱਸ ਦਾ ਪ੍ਰਬੰਧ ਕਰਕੇ ਮੰਜਿਲ ਵੱਲ ਰਵਾਨਾ ਕੀਤਾ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੀ ਆਰ ਟੀ ਸੀ ਬੱਸ ਪੀਬੀ 09 ਐੱਸ 3705 ਦੇ ਡਰਾਈਵਰ ਸਤਿੰਦਰਪਾਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪੱਟੀ ਜ਼ਿਲਾ ਤਰਨਤਾਰਨ  ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਦੀ ਤਰਾਂ ਕਪੂਰਥਲਾ ਤੋ ਟਾਂਡਾ ਰੂਟ ਲਈ ਰਵਾਨਾ ਹੋਈ ਦੀ ਪਰੰਤੂ ਅੱਜ ਉਕਤ ਜਗਾ ਵਾਲੇ  ਮੋੜ ਤੇ ਸਵੇਰੇ 6:50  ਸਾਹਮਣੇ ਤੋ ਆ ਰਹੀ ਗੱਡੀ ਨੂੰ ਬਚਾਉਦੇ ਸਾਇਡ ਤੇ ਕਰਨ ਲੱਗੇ ਦਾ ਸਟੇ਼ਰਿੰਗ ਲੌਕ ਹੋ ਗਿਆ ਜਿਸ ਕਾਰਨ ਬੱਸ ਹੇਠਾ ਸੜਕ ਤੋ ਉਤਰ ਗਈ ਤੇ ਪਲਟ ਗਈ ਉਹਨਾ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਹੋਣ ਕਾਰਣ ਸਵਾਰੀਆ ਬਹੁਤ ਘੱਟ ਸਨ ਨਹੀ ਤਾਂ ਹਲਾਤ ਕੁਝ ਹੋਰ ਹੋਣੇ ਸੀ ।  ਡਰਾਈਵਰ ਨੇ ਦੱਸਿਆ ਕਿ ਹਾਦਸੇ ਸਮੇ ਬੱਸ ਵਿੱਚ 6-7 ਸਵਾਰੀਆ ਸਨ ਜਿੰਨਾ ਵਿੱਚ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਬਹੁਤੇ ਸਨ ਅਤੇ ਉਹਨਾ ਵਿੱਚੋ ਇੱਕ ਪਰਵਾਸੀ ਦੇ ਮਮੂਲੀ ਸੱਟਾਂ ਤੇ ਮੇਰੇ ਵੀ ਮਮੂਲੀ ਸੱਟ ਲੱਗੀ ਹੈ।  ਉਹਨਾ ਦੱਸਿਆ ਕਿ ਮੋੜ ਤੇ ਸੜਕ  ਕਿਨਾਰੇ ਲੱਗੇ ਸੰਘਣੇ ਰੁੱਖਾ ਦਾ ਉਹਲਾ ਵੀ ਅਜਿਹੇ ਸੜਕ ਹਾਦਸਿਆ ਦਾ ਕਾਰਣ ਬਣਦਾ ਹੈ ਉਹਨਾ ਮੰਗ ਕੀਤੀ ਕਿ ਸੜਕ ਦੇ ਮੋੜਾ ਤੇ ਪੈਂਦੇ ਰੁੱਖਾ ਦੀ ਕਟਾਈ ਛੰਟਾਈ ਕਰਵਾਈ ਜਾਵੇ ਤਾ ਜੋ ਅਜਿਹੇ ਹਾਦਸੇ ਨਾ ਵਾਪਰਨ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...