Girl in a jacket
HomeHimachalBaddiਪੰਜਾਬ : ਹੈਰੋਇਨ ਅਤੇ ਨਾਜਾਇਜ਼ ਪਿਸਟਲ ਸਮੇਤ 4 ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਹੈਰੋਇਨ ਅਤੇ ਨਾਜਾਇਜ਼ ਪਿਸਟਲ ਸਮੇਤ 4 ਗ੍ਰਿਫਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਪੰਜਾਬ ‘ਚ ਦਿਨ ਪ੍ਰਤੀ ਨਸ਼ਾ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਇਹਨਾਂ ਲੁਟ ਖੂਹ ਦੀਆਂ ਵਾਰਦਾਤਾਂ ਅਤੇ ਨਸ਼ੇ ਨੇ ਪੁਲਿਸ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ ਲੇਕਿਨ ਅੰਮ੍ਰਿਤਸਰ ਦੀ ਮਕਬੂਲਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਪੁਲਿਸ ਟੀਮ ਵੱਲ ਦੌਰਾਨੇ ਨਾਕਾਬੰਦੀ ਗੁਰੂ ਤੇਗ ਬਾਹਦਰ ਨਗਰ ਵਿਖੇ ਦੌਰਾਨੇ ਚੈਕਿੰਗ ਕਰ ਆਰੋਪੀ ਨੂੰ ਗਿਰਫਤਾਰ ਕੀਤਾ। ਹਰਪ੍ਰੀਤ ਸਿੰਘ ਉਰਫ ਸਾਹਿਬ ਉਰਫ ਸਾਬੂ ਪਾਸੋ ( ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਸਮੇਤ 05 ਰੋਦ ਜਿੰਦਾ) ਹਰਮਨਪ੍ਰੀਤ ਸਿੰਘ ਉਰਫ ਹਰਮਨ ਪਾਸੋ (135 ਗ੍ਰਾਮ ਹੈਰੋਇਨ ਸਮੇਤ ਇਕ ਇਲੈਕਰੋਨਿਕ ਕੰਡਾ),ਜਸ਼ਨਦੀਪ ਸਿੰਘ ਉਰਫ ਅਭੀ ਪਾਸੋ (ਇਕ ਰਿਵਾਲਵਰ 32 ਬੋਰ ਸਮੇਤ 05 ਰੋਂਦ ਜਿੰਦਾ)

ਅਤੇ ਅਕਾਸ਼ਦੀਪ ਸਿੰਘ ਉਰਫ ਸਤਨਾਮ ਸਿੰਘ ਪਾਸੋ (02 ਰੋਂਦ ਜਿੰਦਾ) ਅਤੇ ਐਕਟੀਵਾ ਇਕ ਪਲਸਰ ਮੋਟਰਸਾਈਕਲ ਨੰਬਰ ਬ੍ਰਾਮਦ ਕਰਕੇ ਅਰੋਪਿਆ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਆਰੋਪੀ ਹਰਪ੍ਰੀਤ ਸਿੰਘ ਉਰਫ ਸਾਧੂ ਦੇ ਖਿਲਾਫ ਪਹਿਲਾ ਭੀ 2 ਮੁੱਕਦਮੇ ਲੁਟ ਅਤੇ ਲੜਾਈ ਝਗੜੇ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਰਜਿਸਟਰ ਹਨ। ਆਰੋਪਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਨੇ ਦੱਸਿਆ ਕਿ ਆਰੋਪਿਆ ਦਾ ਇੱਕ ਸਰਗੁਣਾਂ ਵੀ ਹੈ ਜਿਸ ਨੂੰ ਕਿ ਪੁਲਸ ਜਲਦ ਹੀ ਗਿਰਫ਼ਤਾਰ ਕਰੇਗੀ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -