.
Himachalਪੰਜਾਬ: ਵਿਅਕਤੀ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ,...

ਪੰਜਾਬ: ਵਿਅਕਤੀ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ, ਦੇਖੋ ਵੀਡਿਓ

WhatsApp Group Join Now
WhatsApp Channel Join Now

ਸ੍ਰੀ ਮੁਕਤਸਰ ਸਾਹਿਬ: ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਬੀਤੇ ਕੱਲ ਹੋਈ ਘਟਨਾ ਦੀ ਵਾਇਰਲ ਵੀਡੀਓ ਸਬੰਧੀ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਦਸ ਦੇਈਏ ਕਿ ਬੀਤੇ ਕੱਲ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇੱਕ ਵਿਅਕਤੀ ਨੂੰ ਕੁਝ ਵਿਅਕਤੀਆਂ ਵੱਲੋਂ ਜਬਰਦਸ਼ਤੀ ਕਰੂਜਰ ਗੱਡੀ ਵਿਚ ਸੁੱਟ ਕੇ ਲਿਜਾਇਆ ਗਿਆ। ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਪੁਲਿਸ ਨੇ ਇਸ ਸਬੰਧੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਪੁਲਿਸ ਵੱਲੋਂ ਦਰਜ਼ ਮਾਮਲੇ ਵਿਚ ਰਣਜੀਤ ਸਿੰਘ ਵਾਸੀ ਪਿੰਡ ਰੱਤਾ ਟਿੱਬਾ ਨੇ ਦੱਸਿਆ ਕਿ ਉਹ ਬੀਤੇ ਕੱਲ ਕਿਸੇ ਕੰਮ ਲਈ ਸ੍ਰੀ ਮੁਕਤਸਰ ਸਾਹਿਬ ਅਦਾਲਤ ਵਿਖੇ ਆਇਆ ਸੀ ਤਾਂ ਅਚਾਨਕ ਉਸ ਕੋਲ ਇੱਕ ਕਰੂਜਰ ਗੱਡੀ ਆ ਕੇ ਰੁਕੀ ਜਿਸ ਵਿਚ ਤਰਸੇਮ ਸਿੰਘ ਵਾਸੀ ਪੰਨੀਵਾਲਾ, ਹਰਜੀਤ ਸਿੰਘ, ਗਿਆਨ ਸਿੰਘ, ਅਮਰਜੀਤ ਸਿੰਘ, ਗੁਰਜੀਤ ਸਿੰਘ ਵਾਸੀ ਪਿੰਡ ਰੱਤਾ ਟਿੱਬਾ ਨੇ ਪਕੜ ਕੇ ਉਸਨੂੰ ਗੱਡੀ ਵਿਚ ਸੁੱਟ ਲਿਆ ਅਤੇ ਗੱਡੀ ਭਜਾ ਕੇ ਲੈ ਗਏ। ਜਦ ਉਸਨੇ ਰੌਲਾ ਪਾਇਆ ਤਾਂ ਉਸਨੂੰ ਪੰਨੀਵਾਲਾ ਨੇੜੇ ਸੁੱਟ ਦਿੱਤਾ ਗਿਆ। ਬਿਆਨਕਰਤਾ ਰਣਜੀਤ ਸਿੰਘ ਅਨੁਸਾਰ ਉਹ ਪਿੰਡ ਰੱਤਾ ਦੀ ਇੱਕ ਔਰਤ ਨਾਲ ਉਹ ਬੀਤੇ ਕੁਝ ਸਮੇਂ ਤੋਂ ਲਿਵ ਇਨ ਰਿਲੇਸ਼ਨਸਿ਼ਪ ਰਹਿ ਰਿਹਾ ਹੈ, ਜ਼ੋ ਉਕਤ ਵਿਚੋਂ ਇੱਕ ਦੀ ਰਿਸ਼ਤੇਦਾਰ ਹੈ ਅਤੇ ਇਸਦਾ ਇਹ ਪਿੰਡ ਵਾਸੀ ਉਕਤ ਵਿਅਕਤੀ ਬੁਰਾ ਮਨਾਉਂਦੇ ਹਨ। ਜਿਸਦੇ ਚੱਲਦਿਆ ਉਹਨਾਂ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਰਣਜੀਤ ਸਿੰਘ ਦੇ ਬਿਆਨਾਂ ਤੇ ਪੰਜਾਂ ਵਿਰੁੱਧ ਅਗਵਾ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਅਤੇ ਪੰਜਾਂ ਨੂੰ ਕਾਬੂ ਕਰ ਲਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: निगम के टिप्पर की चपेट में आने से प्रवासी की मौत, देखें वीडियो

लुधियानाः लुधियाना के सेक्टर 32 के पास वैष्णो देवी...

Punjab News: गरमाई सियासत, अब चन्नी को करों कांग्रेस से बाहर के लगे पोस्टर, देखें वीडियो

फिरोजपुरः पंजाब में 2027 में होने वाले विधानसभा चुनावों...

10% सस्ता मिल रहा इस कंपनी का शेयर, आज से शुरू हो रही बिक्री

नई दिल्लीः सरकार देश की सबसे बड़ी बीमा कंपनी...

Punjab News: टीचर पर 7वीं स्टूडेंट से अश्लील हरकतों के आरोप, मेडिकल ना होने पर परिजनों का प्रदर्शन, देखें वीडियो

पठानकोटः जिले के हल्का सुजानपुर स्थित सरकारी सीनियर सेकेंडरी...

Punjab News: निगम के टिप्पर की चपेट में आने से प्रवासी की मौत, देखें वीडियो

लुधियानाः लुधियाना के सेक्टर 32 के पास वैष्णो देवी धाम मंदिर के नजदीक साइकिल सवार एक प्रवासी को तेज...

Punjab News: गरमाई सियासत, अब चन्नी को करों कांग्रेस से बाहर के लगे पोस्टर, देखें वीडियो

फिरोजपुरः पंजाब में 2027 में होने वाले विधानसभा चुनावों से पहले कांग्रेस में गुटबाजी लगातार बढ़ रही है। हालांकि...

10% सस्ता मिल रहा इस कंपनी का शेयर, आज से शुरू हो रही बिक्री

नई दिल्लीः सरकार देश की सबसे बड़ी बीमा कंपनी लाइफ इंश्योरेंस कॉर्पोरेशन (LIC) में अपनी 6.5% हिस्सेदारी बेचने जा...

Jalandhar के पड़ोसी जिले में गुंडागर्दी, युवक पर तेजधार हथियारों से हमला, देखें वीडियो

फगवाड़ाः अड्डे से बर्गर लेने गए युवक पर देर रात तेजधार हथियारों से हमला हो गया। इस घटना में...