.
Himachalਪੰਜਾਬ : ਧੂਮ-ਧਾਮ ਨਾਲ ਮਨਾਇਆ ਗਿਆ ਇਦ-ਉਲ-ਫਿਤਰ ਦਾ ਤਿਊਹਾਰ, ਇਕ-ਦੂਜੇ ਨੂੰ ਦਿੱਤੀ...

ਪੰਜਾਬ : ਧੂਮ-ਧਾਮ ਨਾਲ ਮਨਾਇਆ ਗਿਆ ਇਦ-ਉਲ-ਫਿਤਰ ਦਾ ਤਿਊਹਾਰ, ਇਕ-ਦੂਜੇ ਨੂੰ ਦਿੱਤੀ ਵਧਾਈ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਅੱਜ ਜਿਥੇ ਦੇਸ਼ ਭਰ ਚ ਈਦ ਉਲ ਫ਼ਿਤਰ ਦਾ ਤਿਓਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਥੇ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹੈੱਡ ਕੁਆਰਟਰ ਕਾਦੀਆਂ ਵਿਖੇ ਵੀ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ। ਅਕਸਾ ਮਸਜਿਦ ਵਿਖੇ ਜਮਾਤ ਅਹਿਮਦੀਆ ਦੇ ਭਾਰਤ ਦੇ ਸਕੱਤਰ ਮੁਹੰਮਦ ਇਨਾਮ ਗੌਰੀ ਨੇ ਈਦ ਦੀ ਨਮਾਜ਼ ਅਦਾ ਕਰਵਾਈ। ਨਮਾਜ਼ ਅਦਾ ਕਰਨ ਉਪਰੰਤ ਈਦ ਦਾ ਖੁਤਬਾ ਦਿੰਦਿਆਂ ਉਨਾ ਇਸ ਈਦ ਦੀ ਅਹਿਮੀਅਤ ਤੇ ਚਾਨਣਾ ਪਾਉਂਦੀਆਂ ਆਖਿਆ ਕਿ ਇੱਕ ਮਹੀਨਾ ਰੋਜ਼ੇ ਰਖਣ ਕਾਰਨ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਰੋਜ਼ੇ ਰਖਣ ਨਾਲ ਗਰੀਬਾਂ ਅਤੇ ਭੁਖਿਆਂ ਦੀ ਤਕਲੀਫ਼ ਦਾ ਅਹਿਸਾਸ ਹੁੰਦਾ ਹੈ।

 

ਉਨਾ ਕਿਹਾ ਕਿ ਹਰੇਕ ਮੁਸਲਮਾਨ ਦਾ ਫਰਜ਼ ਬਣਦਾ ਏ ਕਿ ਉਹ ਗਰੀਬਾਂ ਅਤੇ ਭੁਖਿਆਂ ਦੀ ਮਦਦ ਲਈ ਅੱਗੇ ਆਵੇ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜ ਵੰਦ ਲੋਕਾਂ ਲਈ ਰਖੇ।  ਇਸ ਮੌਕੇ ਓਹਨਾ ਕਿਹਾ ਕਿ ਅਗਰ ਸੁਖ ਅਤੇ ਖੁਸ਼ੀਆਂ ਚਾਹੀਦੀਆਂ ਹਨ ਤਾਂ ਸਾਨੂੰ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲਣਾ ਪਵੇਗਾ ਅਤੇ ਨਾਲ ਹੀ ਓਹਨਾ ਕਿਹਾ ਕਿ ਲੀਡਰਾਂ ਨੂੰ ਵੀ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਦੁਨੀਆ ਐਟਮੀ ਦੌਰ ਵਲ ਜਾਵੇਗੀ। 

ਈਦ ਦੀ ਨਮਾਜ਼ ਅਦਾ ਕਰਨ ਲਈ ਵਖ-ਵਖ ਇਲਾਕਿਆਂ ਤੋਂ ਵੀ ਭਾਈਚਾਰੇ ਦੇ ਲੋਕ ਕਾਦੀਆਂ ਪਹੁੰਚੇ | ਮਹਿਲਾਵਾਂ ਅਤੇ ਬੱਚਿਆਂ ਨੇ ਵੀ ਵੱਡੀ ਗਿਣਤੀ ਚ ਨਮਾਜ਼ ਚ ਸ਼ਿਰਕਤ ਕੀਤੀ | ਸਭ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ | ਬਾਅਦ ਚ ਸੇਵੀਆਂ ਅਤੇ ਮੀਠੇ ਚੌਲਾਂ ਦੇ ਲੰਗਰ ਵੀ ਲਗਾਏ ਗਏ | 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: राखी पर्व से पहले डाक विभाग ने दिया झटका, किया देशव्यापी हड़ताल का ऐलान

अमृतसर: अगस्त माह आते ही त्यौहारों के पर्व शुरू...

Punjab News: रेलवे ट्रैक पर CCTV लगाकर रेकी करने के मामले में 4 नाबालिग सहित 9 गिरफ्तार

अमृतसरः कमिश्नरेट पुलिस ने पाकिस्तान की खुफिया एजेंसी आईएसआई...

देसी गर्ल ने बेटी मालती को सिखाया दुर्गा सप्तशती मंत्र, Video Viral

मुंबईः प्रियंका चोपड़ा ने अपने इंस्टाग्राम अकाउंट पर एक...

Punjab News: राखी पर्व से पहले डाक विभाग ने दिया झटका, किया देशव्यापी हड़ताल का ऐलान

अमृतसर: अगस्त माह आते ही त्यौहारों के पर्व शुरू हो गए है। सावन माह में राखी पर्व को लेकर...

Punjab News: रेलवे ट्रैक पर CCTV लगाकर रेकी करने के मामले में 4 नाबालिग सहित 9 गिरफ्तार

अमृतसरः कमिश्नरेट पुलिस ने पाकिस्तान की खुफिया एजेंसी आईएसआई के समर्थन से संचालित आतंकी मॉड्यूल के खिलाफ कार्रवाई करते...

देसी गर्ल ने बेटी मालती को सिखाया दुर्गा सप्तशती मंत्र, Video Viral

मुंबईः प्रियंका चोपड़ा ने अपने इंस्टाग्राम अकाउंट पर एक वीडियो शेयर किया। वीडियो में वह अपनी बेटी मालती मैरी...

Jalandhar News: सुबह-सुबह बारिश से तापमान में गिरावट, विभाग ने जारी किया येलो अलर्ट, देखें वीडियो

जालंधर, ENS: सावन माह आते ही मौसम सुहावना हो गया। ऐसे में लगातार दूसरे दिन सुबह बारिश होने से...