Himachalਪੰਜਾਬ : 13 ਬੱਚਿਆਂ ਨੇ ਇੰਟਰਨੈਸ਼ਨਲ ਖੇਡਾਂ ਵਿੱਚ ਜਿੱਤੇ 11 ਗੋਲ੍ਡ ਮੈਡਲ...

ਪੰਜਾਬ : 13 ਬੱਚਿਆਂ ਨੇ ਇੰਟਰਨੈਸ਼ਨਲ ਖੇਡਾਂ ਵਿੱਚ ਜਿੱਤੇ 11 ਗੋਲ੍ਡ ਮੈਡਲ ਅਤੇ 2 ਸਿਲਵਰ ਮੈਡਲ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ: “ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ” ਇਹ ਕਹਾਵਤ ਫਿੱਟ ਬੈਠਦੀ ਨਜਰ ਆ ਰਹੀ ਹੈ ਬਟਾਲਾ ਦੇ ਓਹਨਾ 13 ਬੱਚਿਆਂ ਤੇ ਜਿਹਨਾਂ ਨੇ ਛੋਟੀ ਉਮਰ ਵਿੱਚ ਹੀ ਨੇਪਾਲ ਦੇ ਪੋਖਾਰਾ ਵਿੱਚ ਹੋਈਆਂ ਇੰਡੋ ਨੇਪਾਲ ਇੰਸਵੇਂਸ਼ਨਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਖੇਡਾਂ ਵਿਚ 11 ਗੋਲ੍ਡ ਅਤੇ 2 ਸਿਲਵਰ ਮੈਡਲ ਜਿੱਤ ਕੇ ਪੰਜਾਬ ਅਤੇ ਬਟਾਲਾ ਦਾ ਮਾਣ ਵਧਾਇਆ ਹੈ। ਇਹਨਾਂ ਬੱਚਿਆਂ ਨੇ ਮਾਰਸ਼ਲ ਆਰਟ, ਬੈਡਮਿੰਟਨ, ਵਾਲੀਬਾਲ ਅਤੇ ਐਥੈਲੇਟਿਕਸ ਵਿਚੋਂ ਇਹ ਮੈਡਲ 350 ਬੱਚਿਆਂ ਨੂੰ ਪਛਾੜ ਕੇ ਜਿੱਤੇ ਹਨ।

26 ਮਾਰਚ ਤੋਂ 30 ਮਾਰਚ ਤੱਕ ਨੇਪਾਲ ਦੇ ਪੋਖਾਰਾ ਦੇ ਵਿੱਚ ਹੋਈਆਂ ਇਹਨਾਂ ਖੇਡਾਂ ਵਿਚ ਗੋਲ੍ਡ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਹੈ। ਬਟਾਲਾ ਦੇ ਨਿੱਜੀ ਸਕੂਲ ਦੇ ਵਿਦਿਆਰਥੀ ਇਹਨਾਂ ਬੱਚਿਆਂ ਨੇ ਖੇਡਾਂ ਵਿੱਚ ਅੰਡਰ 14 ਅਤੇ ਅੰਡਰ 17 ਖੇਡਾਂ ਵਿਚ ਇਹ ਮੱਲ੍ਹਾ ਮਾਰੀਆ ਹਨ। ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਕੋਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੇ ਰੋਜਾਨਾ 2 ਤੋਂ ਤਿੰਨ ਘੰਟੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਡਾਈਟ ਦਾ ਧਿਆਨ ਰੱਖਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਨੇਪਾਲ ਦੇ ਪੋਖਾਰਾ ਵਿੱਚ ਹੋਇਆ ਇਹਨਾਂ ਖੇਡਾਂ ਵਿੱਚ ਨੇਪਾਲ ਦੇ ਖਿਡਾਰੀਆਂ ਨੇ ਪੁਰਾ ਸਖਤ ਮੁਕਾਬਲਾ ਦਿੱਤਾ, ਪਰ ਸਾਡੇ ਬੱਚਿਆਂ ਨੇ ਵੀ ਸਖਤ ਟੱਕਰ ਦਿੰਦੇ ਹੋਏ ਗੋਲ੍ਡ ਅਤੇ ਸਿਲਵਰ ਮੈਡਲ ਆਪਣੀ ਝੋਲੀ ਵਿੱਚ ਪਾਏ ਹਨ। ਓਹਨਾ ਕਿਹਾ ਕਿ ਬੱਚਿਆਂ ਨੂੰ ਮੋਬਾਇਲ ਅਤੇ ਲੈਪਟਾਪ ਵਿਚਲੀਆਂ ਖੇਡਾਂ ਨੂੰ ਛੱਡ ਕੇ ਮੈਦਾਨੀ ਖੇਡਾਂ ਨਾਲ ਜੁੜਣਾ ਚਾਹੀਦਾ ਹੈ ਕਿਉਕਿ ਇਸ ਤਰ੍ਹਾਂ ਨਾਲ ਉਹਨਾਂ ਦੀ ਸਿਹਤ ਅਤੇ ਭਵਿੱਖ ਦੋਵੇ ਤੰਦਰੁਸਤ ਰਹਿਣਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Jalandhar News: Mayor Vaneet Dhir की शुक्राना यात्रा बनी जंग का मैदान, देखें वीडियो

श्री देवी तालाब मंदिर परिसर में चलें ईंट-पत्थर,...

हरियाणा के खिलाड़ियों ने देश का बढ़ाया गौरव- मुख्यमंत्री

13 में से 7 गोल्ड मेडल हरियाणा के नाम चंडीगढ़:...

युवा शक्ति के संकल्प से साकार होगा नशामुक्त एवं विकसित भारत का संकल्पः Asim Kumar Ghosh

राज्यपाल की अगुवाई में सभी ने ली नशामुक्त भारत...

चंबा चिकित्सा महाविद्यालय में स्थापित होगी 3 टेस्ला एमआरआई मशीनः मुख्यमंत्री

शिमला: मुख्यमंत्री ठाकुर सुखविन्द्र सिंह सुक्खू ने चंबा चिकित्सा...

Flipkart जल्द शुरू करेगा फूड डिलीवरी सर्विस, Zomato-Swiggy की बढ़ेगी टेंशन!

Flipkart start food delivery: फ्लिपकार्ट कंपनी फूड डिलवरी कारोबार...

Jalandhar News: Mayor Vaneet Dhir की शुक्राना यात्रा बनी जंग का मैदान, देखें वीडियो

श्री देवी तालाब मंदिर परिसर में चलें ईंट-पत्थर, मची अफरा-तफरी जालंधर: महानगर के प्रसिद्ध श्री देवी तालाब मंदिर से...

हरियाणा के खिलाड़ियों ने देश का बढ़ाया गौरव- मुख्यमंत्री

13 में से 7 गोल्ड मेडल हरियाणा के नाम चंडीगढ़: हरियाणा के मुख्यमंत्री नायब सिंह सैनी ने कहा कि कॉमनवेल्थ...

युवा शक्ति के संकल्प से साकार होगा नशामुक्त एवं विकसित भारत का संकल्पः Asim Kumar Ghosh

राज्यपाल की अगुवाई में सभी ने ली नशामुक्त भारत के निर्माण की शपथ चंडीगढ़: कुरुक्षेत्र विश्वविद्यालय के आडिटोरियम हॉल में...

चंबा चिकित्सा महाविद्यालय में स्थापित होगी 3 टेस्ला एमआरआई मशीनः मुख्यमंत्री

शिमला: मुख्यमंत्री ठाकुर सुखविन्द्र सिंह सुक्खू ने चंबा चिकित्सा महाविद्यालय के फैकल्टी सदस्यों एवं विद्यार्थियों के साथ संवाद किया।...