Himachalਪੰਜਾਬ : ਤੇਂਦੂਏ ਦੁਆਰਾ ਕੁੱਤੇ ਤੇ ਹਮਲਾ ਕਰਨ ਤੋਂ ਬਾਅਦ ਲੋਕਾਂ ਚ...

ਪੰਜਾਬ : ਤੇਂਦੂਏ ਦੁਆਰਾ ਕੁੱਤੇ ਤੇ ਹਮਲਾ ਕਰਨ ਤੋਂ ਬਾਅਦ ਲੋਕਾਂ ਚ ਦਹਸ਼ਤ ਦਾ ਮਾਹੋਲ, ਕੀਤੀ ਏ ਮੰਗ, ਦੇਖੋਂ ਵਿਡਿਉ

WhatsApp Group Join Now
WhatsApp Channel Join Now

ਨੰਗਲ/ਸੰਦੀਪ ਸ਼ਰਮਾ : ਪਿਛਲੇ ਦਿਨੀਂ ਨੰਗਲ ਆਈਟੀਆਈ ਵਿੱਚ ਤੇਂਦੂਏ ਨੇ ਇਕ ਕੁੱਤੇ ਤੇ ਹਮਲਾ ਕਰ ਕੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਜਿਸਦੇ ਚਲਦੇ ਮਾਹੌਲ ਤਣਾਅਪੂਰਨ ਹੋ ਜਾਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਆਈਟੀਆਈ ਦੇ ਕੈਂਪਸ ਵਿੱਚ ਪਿੰਜਰਾ ਲਗਾ ਕੇ ਤੇਂਦੂਏ ਨੂੰ ਪਕੜ ਲਿਆ ਗਿਆ ਸੀ। ਤੁਹਾਨੂੰ ਇੱਥੇ ਦੱਸ ਦੇਈਏ ਕਿ ਸਤਲੁਜ ਦਰਿਆ ਦੇ ਨਾਲ ਲਗਦਾ ਸਾਰਾ ਖੇਤਰ ਹਰਿਆ ਭਰਿਆ ਹੋਣ ਕਰਕੇ ਜੰਗਲੀ ਜੀਵਾਂ ਦੀ ਪਹਿਲੀ ਪਸੰਦ ਹੈ। ਇਸ ਖੇਤਰ ਵਿੱਚ ਅਕਸਰ ਇਹ ਜੰਗਲੀ ਜੀਵ ਮਾਰਗ ਉਪਰ ਅਤੇ ਨਾਲ ਲਗਦੇ ਖ਼ੇਤਰ ਵਿਚ ਨਜ਼ਰ ਆ ਜਾਂਦੇ ਅਤੇ ਨੰਗਲ ਵੈਟਲੈਂਡ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 1970 ਦੇ ਤਹਿਤ ਨੰਗਲ ਜੰਗਲੀ ਜੀਵ ਸੈਂਚੂਰੀ ਘੋਸ਼ਿਤ ਕੀਤਾ ਗਿਆ ਹੈ।

ਜਿਸਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਆਈ ਟੀ ਆਈ ਤੋਂ ਲੈ ਕੇ ਸਤਲੁਜ ਦਰਿਆ ਦੇ ਨਾਲ ਲਗਦੇ ਮਾਰਗ ਉੱਪਰ ਜੰਗਲੀ ਜੀਵ ਸੁਰੱਖਿਆ ਸੈਂਚੂਰੀ ਨੂੰ ਦਰਸਾਉਂਦੇ ਬੋਰਡ ਲਗਾਏ ਗਏ ਸਨ। ਜਿਸ ਨਾਲ ਮਾਰਗ ਉਪਰੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਇਸ ਸਬੰਧ ਵਿਚ ਜਾਣਕਾਰੀ ਮਿਲ ਜਾਂਦੀ ਸੀ। ਹੁਣ ਉਨ੍ਹਾਂ ਬੋਰਡਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਲਿਖਾਈ ਮਿਟ ਚੁੱਕੀ ਹੈ। ਲੋਕਾਂ ਦੀ ਮੰਗ ਹੈ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ  ਇਸ ਵੱਲ ਧਿਆਨ ਦੇਵੇ ਅਤੇ ਇਨਾਂ ਬੋਰਡਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ। ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਲਦ ਹੀ ਇਨ੍ਹਾਂ ਦੀ ਹਾਲਤ ਨੂੰ ਸੁਧਾਰ ਕੀ ਇਨ੍ਹਾਂ ਦੇ ਨਵੇਂ ਲਿਖਾਰੀ ਲਿਖ ਦਿੱਤੀ ਜਾਵੇਗੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ ਸੰਜੀਵ ਗੌਤਮ ਨੇ ਕਿਹਾ ਕਿ  ਲਗਾਏ ਗਏ ਬੋਰਡਾਂ ਦੀ ਹਾਲਤ ਬਾਰੇ ਵਿਭਾਗ ਨਾਲ ਗੱਲ ਕੀਤੀ ਜਾ ਚੁੱਕੀ ਹੈ ਤੇ ਮਾਮਲਾ ਉਨਾਂ ਦੇ ਧਿਆਨ ਚ ਆ ਗਿਆ ਹੈ ਤੇ ਇਨ੍ਹਾਂ ਨੂੰ ਜਲਦ ਦਰੁਸਤ ਕਰ ਦਿੱਤਾ ਜਾਵੇਗਾ ਜੋ ਅਤਿ ਜਰੂਰੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

आईआईआईटी ऊना में ‘नशा मुक्त युवा फॉर विकसित भारत’ अभियान, लगभग 200 युवाओं ने लिया संकल्प

ऊना,सुशील पंडित: भारतीय सूचना प्रौद्योगिकी संस्थान (आईआईआईटी) ऊना में ‘नशा मुक्त...

IGNOU ने जुलाई 2026 प्रवेश की अंतिम तिथि 16 अगस्त तक बढ़ाई

ऊना,सुशील पंडित: इंदिरा गांधी राष्ट्रीय मुक्त विश्वविद्यालय (IGNOU) ने...

राज्यपाल ने स्वैच्छिक रक्तदान को जन-आंदोलन बनाने का किया आह्वान

जिम्मेदार युवा राष्ट्र निर्माण की नींव: राज्यपाल शिमला: राज्यपाल कविन्द्र...

‘फ्यूचर यूथ लीडर्स’ बूटकैंप का धमाकेदार आगाज

ऊना,सुशील पंडित: युवा कार्यक्रम एवं खेल मंत्रालय भारत सरकार के...

आईआईआईटी ऊना में ‘नशा मुक्त युवा फॉर विकसित भारत’ अभियान, लगभग 200 युवाओं ने लिया संकल्प

ऊना,सुशील पंडित: भारतीय सूचना प्रौद्योगिकी संस्थान (आईआईआईटी) ऊना में ‘नशा मुक्त युवा फॉर विकसित भारत संकल्प अभियान’ के तहत माननीय प्रधानमंत्री  नरेंद्र...

Punjab News: सिविल अस्पताल में मचा बवाल, मेडिकल करवाने आए दो गुटों में हुई जमकर मारपीट, देखें वीडियो

लुधियानाः जिले के सिविल अस्पताल में रविवार को उस समय हंगामा मच गया, जब मेडिकल (एमएलआर) करवाने आए दो...

IGNOU ने जुलाई 2026 प्रवेश की अंतिम तिथि 16 अगस्त तक बढ़ाई

ऊना,सुशील पंडित: इंदिरा गांधी राष्ट्रीय मुक्त विश्वविद्यालय (IGNOU) ने जुलाई 2026 शैक्षणिक सत्र के लिए ओपन एंड डिस्टेंस लर्निंग...

राज्यपाल ने स्वैच्छिक रक्तदान को जन-आंदोलन बनाने का किया आह्वान

जिम्मेदार युवा राष्ट्र निर्माण की नींव: राज्यपाल शिमला: राज्यपाल कविन्द्र गुप्ता ने आज नागरिकों, विशेषकर युवाओं से स्वैच्छिक रक्तदान को...