.
Himachalਪੰਜਾਬ : ਮੁੰਡੇ ਨੂੰ ਇੰਸਟਾਗ੍ਰਾਮ ਤੇ ਆਸ਼ਕੀ ਕਰਨੀ ਪਈ ਮਹਿੰਗੀ, ਦੇਖੋ ਵੀਡਿਓ

ਪੰਜਾਬ : ਮੁੰਡੇ ਨੂੰ ਇੰਸਟਾਗ੍ਰਾਮ ਤੇ ਆਸ਼ਕੀ ਕਰਨੀ ਪਈ ਮਹਿੰਗੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਕੁੜੀ ਬਣ ਮੈਸਿਜ ਕਰ ਬੁਲਾਇਆ ਮੁੰਡਾ, ਫਿਰ ਕੀਤੀ ਕੁੱਟਮਾਰ

ਫਿਰੋਜ਼ਪੁਰ : ਦੇਸ਼ ਅੰਦਰ ਸ਼ੋਸਲ ਮੀਡੀਆ ਦੇ ਰਾਹੀਂ ਜਿਥੇ ਲੋਕਾਂ ਵੱਲੋਂ ਚੰਗੇ ਕੰਮ ਕੀਤੇ ਜਾ ਰਹੇ ਹਨ। ਉਥੇ ਹੀ ਅੱਜ ਦੀ ਨੌਜਵਾਨੀ ਨੇ ਸ਼ੋਸਲ ਮੀਡੀਆ ਨੂੰ ਆਸ਼ਕੀ ਕਰਨ ਦਾ ਇੱਕ ਜਰੀਆ ਬਣਾ ਲਿਆ ਹੈ। ਕਈਆ ਨੂੰ ਸ਼ੋਸਲ ਮੀਡੀਆ ਦਾ ਪਿਆਰ ਪਾਰ ਲਗਾ ਰਿਹਾ ਹੈ ਅਤੇ ਕਈਆਂ ਨੂੰ ਇਹ ਸ਼ੋਸਲ ਮੀਡੀਆ ਕੁੱਟ ਵੀ ਪਵਾ ਰਿਹਾ ਹੈ। 

ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਨੂੰ ਸ਼ੋਸਲ ਮੀਡੀਆ ਤੇ ਆਸ਼ਕੀ ਕਰਨੀ ਐਨੀ ਮਹਿੰਗੀ ਪਈ ਕਿ ਕੁੱਝ ਨੌਜਵਾਨਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਾਣਕਾਰੀ ਦਿੰਦਿਆਂ ਪੀੜਤ ਲੜਕੇ ਨੇ ਦੱਸਿਆ ਕਿ ਉਸਨੂੰ ਇੰਸਟਾਗ੍ਰਾਮ ਤੇ ਇੱਕ ਲੜਕੀ ਦੇ ਅਕਾਊਂਟ ਤੋਂ ਮੈਸਿਜ ਆਉਦੇ ਸਨ ਅਤੇ ਬੀਤੇ ਦਿਨ ਉਸਨੂੰ ਮੈਸਿਜ ਕਰ ਫਿਰੋਜ਼ਪੁਰ ਦੇ ਬਾਜ ਵਾਲਾ ਚੌਂਕ ਵਿੱਚ ਮਿਲਣ ਲਈ ਬੁਲਾਇਆ ਗਿਆ, ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਮੈਸਿਜ ਮੁੰਡਿਆਂ ਵੱਲੋਂ ਕੀਤੇ ਗਏ ਹਨ। ਜਦ ਉਹ ਉਥੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਕੁੱਝ ਲੜਕਿਆਂ ਵੱਲੋਂ ਉਸਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸਤੋਂ ਬਾਅਦ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਪਰਿਵਾਰਕ ਮੈਬਰਾਂ ਵੱਲੋਂ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਦੂਸਰੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਜਿਸ ਵਿੱਚ ਪਤਾ ਚੱਲਿਆ ਹੈ। ਕਿ ਇੱਕ ਲੜਕੀ ਨੇ ਉਸਨੂੰ ਬੁਲਾਇਆ ਸੀ ਅਤੇ ਉਥੇ ਉਸਦੀ ਕੁੱਟਮਾਰ ਕੀਤੀ ਗਈ ਹੈ। ਅਤੇ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: राखी पर्व से पहले डाक विभाग ने दिया झटका, किया देशव्यापी हड़ताल का ऐलान

अमृतसर: अगस्त माह आते ही त्यौहारों के पर्व शुरू...

Punjab News: रेलवे ट्रैक पर CCTV लगाकर रेकी करने के मामले में 4 नाबालिग सहित 9 गिरफ्तार

अमृतसरः कमिश्नरेट पुलिस ने पाकिस्तान की खुफिया एजेंसी आईएसआई...

देसी गर्ल ने बेटी मालती को सिखाया दुर्गा सप्तशती मंत्र, Video Viral

मुंबईः प्रियंका चोपड़ा ने अपने इंस्टाग्राम अकाउंट पर एक...

Punjab News: राखी पर्व से पहले डाक विभाग ने दिया झटका, किया देशव्यापी हड़ताल का ऐलान

अमृतसर: अगस्त माह आते ही त्यौहारों के पर्व शुरू हो गए है। सावन माह में राखी पर्व को लेकर...

Punjab News: रेलवे ट्रैक पर CCTV लगाकर रेकी करने के मामले में 4 नाबालिग सहित 9 गिरफ्तार

अमृतसरः कमिश्नरेट पुलिस ने पाकिस्तान की खुफिया एजेंसी आईएसआई के समर्थन से संचालित आतंकी मॉड्यूल के खिलाफ कार्रवाई करते...

देसी गर्ल ने बेटी मालती को सिखाया दुर्गा सप्तशती मंत्र, Video Viral

मुंबईः प्रियंका चोपड़ा ने अपने इंस्टाग्राम अकाउंट पर एक वीडियो शेयर किया। वीडियो में वह अपनी बेटी मालती मैरी...

Jalandhar News: सुबह-सुबह बारिश से तापमान में गिरावट, विभाग ने जारी किया येलो अलर्ट, देखें वीडियो

जालंधर, ENS: सावन माह आते ही मौसम सुहावना हो गया। ऐसे में लगातार दूसरे दिन सुबह बारिश होने से...