Punjab Govt
HomeHimachalਪੰਜਾਬ : ਸ਼ਿਵ ਸੈਨਾ ਨੇ ਸਿਵਲ ਸਰਜਨ ਦਾ ਫੂਕਿਆਂ ਪੁਤਲਾ, 2 ਦਿਨ...

ਪੰਜਾਬ : ਸ਼ਿਵ ਸੈਨਾ ਨੇ ਸਿਵਲ ਸਰਜਨ ਦਾ ਫੂਕਿਆਂ ਪੁਤਲਾ, 2 ਦਿਨ ਦਿੱਤੀ ਚੇਤਾਵਨੀ, ਦੇਖੋ ਵੀਡੀਓ

WhatsApp Group Join Now
WhatsApp Channel Join Now

ਬਟਾਲਾ : ਲੰਬੇ ਸਮੇਂ ਤੋਂ ਪੰਜਾਬ ਭਰ ਵਿੱਚ ਡੇਂਗੂ ਅਤੇ ਚਿਕਨ ਗੁਣੀਆਂ ਬੁਖਾਰ ਨਾਲ ਹਰ ਘਰ ਵਿੱਚ ਕੋਈ ਨ ਕੋਈ ਮੈਂਬਰ ਬਿਮਾਰ ਪਿਆ ਹੈ ਅਤੇ ਬਟਾਲੇ ਵੀ ਇਸਦਾ ਜੋਰ ਵੇਖਣ ਨੂੰ ਮਿਲਿਆ । ਜਿਸਦੇ ਚੱਲਦੇ ਅੱਜ ਬਟਾਲਾ ਦੇ ਨਹਿਰੂ ਗੇਟ ਵਿੱਖੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਮੀਤ ਪ੍ਰਧਾਨ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਪੁਤਲਾ ਫੂਕਿਆਂ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰੀ ਹਸਪਤਾਲ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਨਾਲ ਲੋਕਾਂ ਦਾ ਇਲਾਜ ਅਤੇ ਉਹਨਾਂ ਨੂੰ ਦਵਾਈਆਂ ਮੁਹਾਈਆਂ ਨਹੀਂ ਕਰਵਾਉਂਦੇ ਤਾਂ ਉਸਦਾ ਜੁਮੇਵਾਰ ਪ੍ਰਸ਼ਾਸ਼ਨ ਖੁਦ ਹੋਵੇਗਾ।

ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਬਟਾਲਾ ਸਿਰਫ ਨਾਮ ਦਾ ਸਰਕਾਰੀ ਹਸਪਤਾਲ ਹੈ । ਇੱਥੇ ਨਾਂ ਤਾਂ ਸੈੱਲ ਚੜਾਉਣ ਵਾਲੀ ਮਸ਼ੀਨ ਹੈ ਜੇਕਰ ਕੋਈ ਗਰੀਬ ਬਿਮਾਰ ਹੋ ਜਾਂਦਾ ਹੈ। ਉਸਦਾ ਇਲਾਜ ਹੀ ਇਥੇ ਨਹੀਂ ਹੈ ਕਈਆਂ ਦੀ ਪੈਸੇ ਦੀ ਕਮੀ ਕਰਕੇ ਮੌਤ ਵੀ ਹੋ ਗਈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -