Advertisements
Ad 6
Advertisements
Ad 8
Advertisements
Ad 7

ਪੰਜਾਬ : ਪਿੰਡ ‘ਚ ਨਵੀਂਆ ਮੜੀਆ ਬਣਾਉਣ ਤੇ ਸਰਕਾਰੀ ਮੁਲਾਜਮ ਨੇ ਕੀਤੀ ਕੁਟਮਾਰ, ਬੋਲੇ ਜਾਤੀਸੁਚਕ ਸ਼ਬਦ, ਦੇਖੋ ਵੀਡਿਓ

ਪੰਜਾਬ : ਪਿੰਡ ‘ਚ ਨਵੀਂਆ ਮੜੀਆ ਬਣਾਉਣ ਤੇ ਸਰਕਾਰੀ ਮੁਲਾਜਮ ਨੇ ਕੀਤੀ ਕੁਟਮਾਰ, ਬੋਲੇ ਜਾਤੀਸੁਚਕ ਸ਼ਬਦ, ਦੇਖੋ ਵੀਡਿਓ ਪੰਜਾਬ : ਪਿੰਡ ‘ਚ ਨਵੀਂਆ ਮੜੀਆ ਬਣਾਉਣ ਤੇ ਸਰਕਾਰੀ ਮੁਲਾਜਮ ਨੇ ਕੀਤੀ ਕੁਟਮਾਰ, ਬੋਲੇ ਜਾਤੀਸੁਚਕ ਸ਼ਬਦ, ਦੇਖੋ ਵੀਡਿਓ

ਜੰਡਿਆਲਾ ਗੁਰੂ : ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਦੇ ਅਧੀਨ ਆਉਦੇ ਥਾਣਾ ਜੰਡਿਆਲਾ ਦੇ ਪਿੰਡ ਖੇਲਾ ਦਾ ਹੈ, ਜਿਥੋ ਦੇ ਸਰਪੰਚ ਬਚਿੱਤਰ ਸਿੰਘ ਦੇ ਆਰੋਪ ਹਨ ਕਿ ਉਹਨਾ ਵਲੋ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਦੀਆ ਮੜੀਆ ਪਿੰਡ ਦੇ ਨਜਦੀਕ ਬਣਾਉਣ ਸੰਬਧੀ ਮਤਾ ਪਾ ਕੰਮ ਸ਼ੁਰੂ ਕੀਤਾ ਸੀ। ਪਰ ਸਰਕਾਰੀ ਮੁਲਾਜਮ ਗੁਰਸ਼ਰਨ ਸਿੰਘ ਵਲੋ ਇਸ ਸੰਬਧੀ ਉਥੇ ਪਹੁੰਚ ਉਹਨਾ ਨਾਲ ਝਗੜਾ ਕਰ ਕੁਟਮਾਰ ਕਰ ਜਾਤੀਸੁਚਕ ਸ਼ਬਦ ਬੋਲੇ ਹਨ। ਜਿਸ ਸੰਬਧੀ ਉਹਨਾ ਵਲੋ ਥਾਣਾ ਜੰਡਿਆਲਾ ਵਿਖੇ ਸਰਕਾਰੀ ਮੁਲਾਜਮ ਡਾ ਗੁਰਸ਼ਰਨ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ।

ਉਹਨਾ ਕਿਹਾ ਕਿ ਜਦ ਵੀ ਪਿੰਡ ਦੇ ਵਿਕਾਸ ਸੰਬਧੀ ਕਾਰਜ ਕੀਤੇ ਜਾਂਦੇ ਹਨ ਤਾਂ ਰਜਿੰਸ਼ਨ ਇਸ ਵਲੋ ਸਾਡੇ ਨਾਲ ਰਜਿੰਸ਼ਨ ਰੇੜਕਾ ਪਾ ਕੰਮ ਨੂੰ ਰੋਕਿਆ ਜਾਂਦਾ ਹੈ। ਜੋ ਕਿ ਬਰਦਾਸ਼ਤ ਤੋ ਬਾਹਰ ਹੈ ਅਤੇ ਇਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕਾਰਵਾਈ ਦੀ ਮੰਗ ਕੀਤੀ ਹੈ। ਐਸ.ਐਚ.ਉ ਥਾਣਾ ਜੰਡਿਆਲਾ ਦਾ ਕਹਿਣਾ ਹੈ ਕਿ ਉਹਨਾ ਵਲੋ ਸ਼ਿਕਾਇਤ ਮਿਲਣ ਤੋ ਬਾਦ ਜਾਂਚ ਕੀਤੀ ਜਾ ਰਹੀ ਹੈ, ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

Disclaimer: All news on Encounter India are computer generated and provided by third party sources, so read carefully and Encounter India will not be responsible for any issue.


Encounter India 24 Years Celebration
Add a comment

Leave a Reply

Your email address will not be published. Required fields are marked *

You cannot copy content of this page