Himachal Govt
Rupnagarਪੰਜਾਬ : ਪਤੀ ਅਤੇ ਸੱਸ ਨੇ ਵਿਆਹੁਤਾ ਨੂੰ ਜਹਿਰੀਲੀ ਵਸਤੂ ਦੇਕੇ ਕੀਤੀ...

ਪੰਜਾਬ : ਪਤੀ ਅਤੇ ਸੱਸ ਨੇ ਵਿਆਹੁਤਾ ਨੂੰ ਜਹਿਰੀਲੀ ਵਸਤੂ ਦੇਕੇ ਕੀਤੀ ਮਾਰਨ ਦੀ ਕੋਸ਼ਿਸ਼, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਗਾਂਧੀ ਮੁਹੱਲੇ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਊਸ ਵੇਲੇ ਸਾਹਮਣੇ ਆਇਆ। ਜਦੋ ਸੋਨੀਆ ਨਾਮਕ ਵਿਆਹੁਤਾ ਨੂੰ ਗੰਭੀਰ ਹਾਲਤ ਵਿੱਚ ਉਸਦੀ ਬੇਟੀ ਗੁਰਪ੍ਰੀਤ ਸਿਵਲ ਹਸਪਤਾਲ ਚ ਇਲਾਜ ਲਈ ਲੈ ਕੇ ਆਈ। ਪੀੜਤਾਂ ਦੀ ਬੇਟੀ ਗੁਰਪ੍ਰੀਤ ਨੇ ਦੱਸਿਆ ਕਿ ਉਸਦੇ ਪਿਤਾ ਅਤੇ ਦਾਦੀ ਨੇ ਇਕ ਜਗ੍ਹਾ ਨੂੰ ਲੈਕੇ ਉਸਦੀ ਮਾਂ ਸੋਨੀਆ ਨੂੰ ਧੱਕੇ ਨਾਲ ਜਹਰੀਲੀ ਵਸਤੂ ਪਿਆ ਦਿੱਤੀ ਹੈ। ਉਸਦਾ ਕਹਿਣਾ ਸੀ ਕਿ ਉਹ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਮਾਂ ਦੀ ਜਾਨ ਬਚਾਉਣ ਲਈ, ਸਿਵਲ ਹਸਪਤਾਲ ਪਹੁੰਚੀ ਹੈ। ਉਸਨੇ ਦੱਸਿਆ ਉਸਦੇ ਪਿਤਾ ਅਤੇ ਦਾਦੀ ਮਾਂ ਕੋਲੋ ਉਹ ਜਗ੍ਹਾ ਲੈਣੀ ਚਾਹੁੰਦੇ ਹਨ।

ਜਿਸ ਕਾਰਨ ਹਮੇਸ਼ਾ ਹੀ ਮਾਂ ਨਾਲ ਲੜਦੇ ਝਗੜਦੇ ਰਹਿੰਦੇ ਹਨ। ਲੇਕਿਨ ਹੁਣ ਓਹਨਾਂ ਨੇ ਮਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਮਾਂ ਨੂੰ ਧੱਕੇ ਨਾਲ ਕੋਈ ਜਹਰੀਲੀ ਵਸਤੂ ਪਿਆ ਦਿੱਤੀ ਹੈ। ਜਿਸ ਨਾਲ ਮਾਂ ਦੀ ਹਾਲਤ ਵਿਗੜਨ ਲੱਗ ਪਈ। ਓਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਅਮਨ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਮਰੀਜ ਦਾ ਇਲਾਜ ਕੀਤਾ ਜਾ ਰਿਹਾ ਹੈ। ਬਾਕੀ ਇਸ ਘਟਨਾ ਦੀ ਇਤਲਾਹ ਪੁਲਿਸ ਨੂੰ ਕਰ ਦਿੱਤੀ ਗਈ ਹੈ ਅਜੇ ਮਰੀਜ ਦੀ ਹਾਲਤ ਗੰਭੀਰ ਬਣੀ ਹੋਈ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Himachal Govt

Related Articles

Hot this week

Meharchand Polytechnic College के Automobile विभाग ने इस विषय पर लगाया वेबिनार

जालंधर (Ens): मेहरचंद पॉलिटेक्निक कॉलेज जालंधर के ऑटोमोबाइल इंजीनियरिंग...

सुरक्षा गार्ड और सुपरवाइजर के भरे जाएंगे 70 पद, इंटरव्यू 17 को हरोली में

ऊना,सुशील पंडित: सिस इंडिया लिमिटेड, आरटीए हमीरपुर द्वारा पुरुष वर्ग...

Jalandhar Heights-2 में युवती ने लगाई छलांग, संदिग्ध परिस्थितियों में मौत

जालंधर, ENS: जालंधर हाइट-2 के डी ब्लॉक में युवती...

नशे के खिलाफ ऊना की हुंकार, 16 सितंबर को मुख्यमंत्री की अगुवाई में वॉकाथॉन

युवाओं से संवाद करेंगे मुख्यमंत्री, साथ चलकर देंगे नशे...

Meharchand Polytechnic College के Automobile विभाग ने इस विषय पर लगाया वेबिनार

जालंधर (Ens): मेहरचंद पॉलिटेक्निक कॉलेज जालंधर के ऑटोमोबाइल इंजीनियरिंग विभाग ने वेबिनार आयोजित किया। इस वेबिनार में विद्यार्थियों को...

सुरक्षा गार्ड और सुपरवाइजर के भरे जाएंगे 70 पद, इंटरव्यू 17 को हरोली में

ऊना,सुशील पंडित: सिस इंडिया लिमिटेड, आरटीए हमीरपुर द्वारा पुरुष वर्ग में सिक्योरिटी गार्ड और सुपरवाइजर के 70 पद भरे जाएंगे।...

Jalandhar Heights-2 में युवती ने लगाई छलांग, संदिग्ध परिस्थितियों में मौत

जालंधर, ENS: जालंधर हाइट-2 के डी ब्लॉक में युवती द्वारा छत से छलांग लगाने की घटना सामने आई है।...

Punjab News: कैबिनेट मंत्री तरुणप्रीत सौंद ने नए रूप में तैयार एंग्लो-सिख युद्ध संग्रहालय का किया उद्घाटन, देखें वीडियो

कहा- ऐतिहासिक विरासत को संजोने और नई पीढ़ी तक पहुँचाने की एक सार्थक पहल फिरोजपुर: पंजाब के कैबिनेट मंत्री तरुणप्रीत...