ਅੰਮ੍ਰਿਤਸਰ : ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵਿਅਕਤੀਆਂ ਨੂੰ 32 ਬੋਰ ਦੀਆ ਪਿਸਟਲਾ ਸਮੇਤ ਗਿਰਫ਼ਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਮਾਣਕ ਨਾ ਦੇ ਦੋਸ਼ੀ ਨੂੰ ਚਾਰ ਪਿਸਟਲਾ ਅਤੇ ਜਿੰਦਾ ਕਾਰਤੂਸਾਂ ਸਮੇਤ ਗਿਰਫ਼ਤਾਰ ਕੀਤਾ ਹੈ।
ਮੁਢਲੀ ਤਫਤੀਸ਼ ਵਹ ਪੁਲਿਸ ਨੂੰ ਪਤਾ ਲੱਗਿਆ ਕਿ ਦੋਸ਼ੀ 5 ਮਹੀਨੇ ਪਹਿਲਾ ਜੇਲ ਚੋ ਆਇਆ ਸੀ। ਫੜੇ ਗਏ ਹਥਿਆਰ ਉਸਨੇ ਐਮ.ਪੀ ਤੋਂ ਲਿਆਂਦੇ ਸਨ। ਦੋਸ਼ੀ ਨੰਗਲ ਅੰਬੀਆਂ ਦਾ ਕਤਲ ਕਰਨ ਵਾਲੇ ਗੈਂਗਸਟਰ ਸਿਮਰਨਜੀਤ ਸਿੰਘ ਉਰਫ ਜੁਝਾਰ ਦਾ ਗੁਰਗਾ ਹੈ ਅਤੇ ਉਸਦੇ ਕਹਿਣ ਤੇ ਹੀ ਅਸਲ ਲੈਕੇ ਆਇਆ ਸੀ। ਜੁਝਾਰ ਇਸ ਵੇਲਵ ਸਂਗਰੂਰ ਜੇਲ ਚ ਹੈ। ਪੁਲਿਸ ਨੇ ਦੋਸ਼ੀ ਦੇ ਉਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।