Girl in a jacket
HomePunjabRaikotਪੰਜਾਬ : ਇਰਾਦਾ ਕਤਲ ਦੇ ਮਾਮਲੇ 'ਚ ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਇਰਾਦਾ ਕਤਲ ਦੇ ਮਾਮਲੇ ‘ਚ ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ : ਪੁਲਿਸ ਨੇ ਖੂਨੀ ਲੜਾਈ ਝਗੜੇ ਕਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਹੈ। ਆਰੋਪੀ ਸੁਖਦੀਪ ਸਿੰਘ ਉਫ ਚੋਚੋ ਪੱਕਾ ਧੋਬੀਆ ਨਾ ਬਸਤੀ ਬਠਿੰਡਾ ਦਾ ਰਹਿਣ ਵਾਲਾ ਹੈ। ਆਰੋਪੀ ਤੇ ਪਹਿਲਾਂ ਵੀ 5 ਲੜਾਈ ਝਗੜੇ ਦੇ ਮਾਮਲੇ ਦਰਜ ਹਨ। ਸਿਵਲ ਲਾਈਨ ਥਾਨਾ ਦੇ ਐਸਐਚਓ ਨੇ ਦੱਸਿਆ ਕਿ ਸਾਨੂੰ ਕਈ ਮਹੀਨਿਆਂ ਤੋਂ ਇਸ ਦੋਸ਼ੀ ਦੀ ਤਲਾਸ਼ ਸੀ। ਜੋ ਲੜਾਈ ਝਗੜੇ ਵਿੱਚ ਤੇਜ਼ ਹਥਿਆਰਾਂ ਦੇ ਨਾਲ ਲੜਾਈ ਕਰਦਾ ਸੀ ਅਤੇ ਫਰਾਰ ਹੋ ਜਾਂਦਾ ਸੀ।

ਇਸ ਦੇ ਉੱਪਰ ਲੜਾਈ ਝਗੜੇ ਦੇ ਪੰਜ ਮਾਮਲੇ ਅਤੇ 307 ਇਰਾਦਾ ਕਤਲ ਦਾ ਮਾਮਲੇ ਦਰਜ ਹਨ। ਇਸ ਨੂੰ ਕੋਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿੰਨੀ ਵੀ ਲੜਾਈ ਝਗੜੇ ਦੀਆਂ ਵਾਰਦਾਤਾਂ ਹੋਈਆਂ ਹਨ, ਉਸ ਨੂੰ ਟਰੇਸ ਕੀਤਾ ਜਾਵੇਗਾ। ਲੜਾਈ ਝਗੜੇ ਵਿੱਚ ਵਰਤੇ ਗਏ ਤੇਜ਼ ਹਥਿਆਰ ਵੀ ਬਰਾਮਦ ਕਰਵਾਏ ਜਾਣਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -