ਪੰਜਾਬ : ਨਗਰ ਕੋਂਸਲ ਸੁਤਾ ਪਿਆ ਕੁੰਬਕਾਰਨੀ ਨੀਂਦ, ਲੋਗ ਗੰਦਗੀ ਭਰੀ ਜਿੰਦਗੀ ਜਿਨ ਨੂੰ ਹੋਏ ਮਜਬੂਰ, ਦੇਖੋ ਵੀਡੀਓ

ਪੰਜਾਬ : ਨਗਰ ਕੋਂਸਲ ਸੁਤਾ ਪਿਆ ਕੁੰਬਕਾਰਨੀ ਨੀਂਦ, ਲੋਗ ਗੰਦਗੀ ਭਰੀ ਜਿੰਦਗੀ ਜਿਨ ਨੂੰ ਹੋਏ ਮਜਬੂਰ, ਦੇਖੋ ਵੀਡੀਓ

ਪਠਾਨਕੋਟ//ਅਨਮੋਲ: ਦੇ ਨਾਲ ਲਗਦੇ ਸੁਜਾਨਪੁਰ ਦੀ ਤਾ ਡੇਂਗੂ ਅਤੇ ਚੀਕਣ ਗੁਣੀਆਂ ਵਰਗੀ ਬਿਮਾਰੀਆਂ ਆਪਣਾ  ਪੈਰ ਪਸਾਰਦੇ ਹੋਇਆ ਨਜ਼ਰ ਆ ਰਹੀਆਂ ਨੇ ਜੇ ਗੱਲ ਕਰੀਏ ਨਗਰ ਕੌਂਸਲ ਦੀ ਤਾ ਕੁੰਬਕਾਰਨੀ ਨੀਂਦ ਸੁਤਾ ਪਿਆ ਹੈ ਜਗਾ ਜਗਾ ਗੰਦਗੀ ਦੇ ਢੇਰ ਲਗੇ ਹੋਏ ਨੇ ਨਾਲੀਆਂ ਨਾਲ ਬਲੋਕ ਨੇ ਲੋਕਾਂ ਦੀ ਜਿੰਦਗੀ ਨਰਕ ਤੋਂ ਬਤਰ ਬਾਣੀ ਹੋਈ ਹੈ ਲੋਕਾ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਕੋਈ ਵੀ ਕਰਮਚਾਰੀ ਸਫਾਈ ਲਈ ਨਹੀਂ ਦੇਖਿਆ ਲੋਕਾ ਦਾ ਕਹਿਣਾ ਹੈ ਕਿ ਜਦੋ ਵੀ ਕੋਈ ਗਾਹਕ ਦੁਕਾਨ ਉਪਰ ਨਹੀਂ ਆਉਂਦਾ ਹੈ ਜਿਸ ਕਾਰਨ ਲੋਕਾ ਨੂੰ ਗੰਦਗੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਜਦੋ ਸਾਡੇ ਚੈਨਲ ਦੀ ਟੀਮ ਵਲੋਂ ਨਗਰ ਕੌਂਸਲ ਦੇ ਇ ਓ ਨਾਲ ਗੱਲ ਕੀਤੀ ਗਈ ਤਾ ਉਹਨਾਂ ਦਾ ਕਹਿਣਾ ਸੀ ਕਿ ਸਵੇਰੇ 10 ਵਜੇ ਹੀ ਕਰਮਕਾਰੀ ਆਪਣੀ ਡਾਊਟੀ ਉਪਰ ਚਲੇ ਜਾਂਦੇ ਹਨ ਕੇਹ ਸਕਦੇ ਹਾਂ ਕੀਤੇ ਨਾ ਕਿਤੇ ਇ ਓ ਸਬੱਬ ਗੋਗਲੁਆ ਤੋਂ ਮਿਤੀ ਛੱਡਦੇ ਨਜ਼ਰ ਆਏ