ਪੰਜਾਬ : ਸਕੂਲ ਚ ਹੰਗਾਮਾ ਹੋਣ ਦੀ ਅਫਵਾਹ ਤੇ ਪ੍ਰਿੰਸੀਪਲ ਨੇ ਜਾਰੀ ਕੀਤੀ ਵੀਡੀਓ 

ਪੰਜਾਬ : ਸਕੂਲ ਚ ਹੰਗਾਮਾ ਹੋਣ ਦੀ ਅਫਵਾਹ ਤੇ ਪ੍ਰਿੰਸੀਪਲ ਨੇ ਜਾਰੀ ਕੀਤੀ ਵੀਡੀਓ 

ਬਠਿੰਡਾ: ਲਾਲ ਸਿੰਘ ਨਗਰ ਦੇ ਮੈਰੀਟੋਰੀਅਸ ਸਕੂਲ ਚ ਕੋਈ ਘਟਨਾ ਘਟਣ ਦੀ ਅਫਵਾਹ ਫੇਲ ਗਈ ਸੀ। ਇਸ ਤੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਸਕੂਲ ਬਾਰੇ ਝੂਠੀਆਂ ਅਫਵਾਹਾਂ ਫਿਲਾਉਣ ਵਾਲੇ ਗਲਤ ਅਨਸਰਾ ਤੋੰ ਸੁਚੇਤ ਰਹਿਣ ਦੀ ਆਪੀਲ ਕੀਤੀ ਹੈ। ਇਸ ਗੱਲ ਦਾ 3.30 ਬਜੇ ਦੇ ਕਰੀਬ ਉਹਨਾਂ ਨੂੰ ਕਿਸੇ ਨੇ ਫੋਨ ਕਰ ਦੱਸਿਆ ਅਤੇ ਉਹਨਾਂ ਵਲੋਂ ਵੀਡੀਓ ਜਾਰੀ ਕਰ ਦਿਤੀ ਗਈ ਕਿ ਦਸੰਬਰ ਟੈਸਟ ਖਤਮ ਕਰਕੇ ਬੱਚੇ ਘਰ ਜਾ ਰਹੇ ਸਨ। ਦੋ ਦੀਨਾ ਦੀ ਛੁਟੀ ਹੋਣ ਕਰਕੇ ਵੀ ਸਕੂਲ ਦੇ ਬਾਹਰ ਰਸ਼ ਸੀ। ਜਿਸਦੀ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਹੰਗਾਮਾ ਹੋਣ ਦੀ ਅਫਵਾਹ ਫੈਲਾ ਦਿਤੀ ਗਈ।