ਗੁਰ ਪੁਰਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫੁੱਲਾਂ ਨਾਲ ਹੋਈ ਸਜਾਵਟ, ਦੇਖੋ ਵੀਡੀਓ   

ਗੁਰ ਪੁਰਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫੁੱਲਾਂ ਨਾਲ ਹੋਈ ਸਜਾਵਟ, ਦੇਖੋ ਵੀਡੀਓ   

ਸ੍ਰੀ ਅਨੰਦਪੁਰ ਸਾਹਿਬ : ਸਿੱਖ ਧਰਮ ਦੇ ਮੋੜੀ ਪਹਿਲੀ ਪਾਤਸਾਹੀ ਸਾਹਿਬ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੁੰ ਸੁੰਦਰ ਲਾਇਟਿੰਗ, ਦੀਪਮਾਲਾ ਤੇ  ਬਹੁ ਕੀਮਤੀ ਫੁਲਾ ਨਾਲ ਸਜਾਇਆ ਗਿਆ। ਇਸ ਮੋਕੇ ਜਿਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੱਖ- ਵੱਖ ਥਾਵਾਂ ਤੋ ਨਗਰ ਕੀਤਰਨ ਪਹੁੰਚਦੇ ਹਨ। ਉਥੇ ਹੀ ਫੁਲਾ ਨਾਲ ਕੀਤੀ ਹੋਈ ਡੇਕੋਰੇਸਨ ਖਿੱਚ ਦਾ ਕੇਂਦਰ ਵੀ ਬਣੀ। 

ਗੁਰਦੁਆਰਾ ਸ਼ਹੀਦਾਂ ਸਿੰਘਾਂ ਮਾਲਪੁਰ ਦੀ ਸੰਗਤ ਵਲੋ ਕਈ  ਸਾਲਾ ਤੋ ਤਖਤ ਸ੍ਰੀ ਕੇਸਗੜ੍ਹ  ਸਾਹਿਬ ਸਜਾਵਟ ਤੇ ਫੁੱਲਾ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਦੇਸ਼ - ਵਿਦੇਸ਼ ਚ ਵਸਦੇ ਲੋਕੀ ਭਾਰੀ ਗਿਣਤੀ ਚ ਸ਼੍ਰੀ ਕੇਸਗੜ੍ਹ ਸਾਹਿਬ ਚ ਨਤਮਸਤਕ ਹੁੰਦੇ ਹਨ।