ਅਨੰਦਪੁਰ ਸਾਹਿਬ:ਜਿਲੇ ਵਿਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਗੱਲ ਕੀਤੀ ਜਾਵੇ ਰੇਲਵੇ ਟ੍ਰੈਕ ਦੀ ਤਾਂ ਰੇਲਵੇ ਟ੍ਰੈਕਾਂ ਤੇ ਵੀ ਪਾਣੀ ਭਰਿਆ ਹੋਇਆ ਹੈ। ਅਨੰਦਪੁਰ ਵਿਖੇ ਪਹਿਲੀ ਵਾਰ ਐਨਾ ਪਾਣੀ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਦੱਸਣਯੋਗ ਅਨੰਦਪੁਰ ਸਾਹਿਬ ਤੋਂ ਗੜ ਸ਼ੰਕਰ, ਅੰਮ੍ਰਿਤਸਰ ਆਉਣ ਜਾਣ ਲਈ ਰਸਤਾ ਵਰਤਿਆ ਜਾਂਦਾ ਹੈ ਅਤੇ ਨੰਗਲ ਫਲਾਈਓਵਰ ਦਾ ਕੰਮ ਚੱਲਣ ਦੇ ਕਾਰਨ ਇਸੇ ਰਸਤੇ ਨੂੰ ਹਿਮਾਚਲ ਦੀ ਵਰਤਿਆ ਜਾਂਦਾ ਹੈ। ਅਤੇ ਹੁਣ ਇਹ ਰਸਤਾ ਵੀ ਬੰਦ ਹੋਣ ਕਾਰਨ ਆਉਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੀ ਤਾਂ ਪੂਰਾ ਪੁਲਿਸ ਪ੍ਰਸ਼ਾਸਨ ਤੇ ਪਹੁੰਚ ਕੇ ਕਰ ਰਿਹਾ ਹੈ।