Punjab Govt AD
HomePunjabAmritsarਕਰਤਾਰਪੁਰ ਕੌਰੀਡੋਰ ਦੇ ਨਜਦੀਕ ਪਾਣੀ ਵਿੱਚ ਡੁੱਬੀ ਜ਼ੀਰੋ ਲਾਈਨ, ਦੇਖੋ ਵੀਡੀਓ

ਕਰਤਾਰਪੁਰ ਕੌਰੀਡੋਰ ਦੇ ਨਜਦੀਕ ਪਾਣੀ ਵਿੱਚ ਡੁੱਬੀ ਜ਼ੀਰੋ ਲਾਈਨ, ਦੇਖੋ ਵੀਡੀਓ

WhatsApp Group Join Now
WhatsApp Channel Join Now

ਗੁਰਦਾਸਪੁਰ: ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੌਰੀਡੋਰ ਤੇ ਬਣੇ ਦਰਸ਼ਨ ਸਥਲ ਦੇ ਨਾਲ ਲੱਗਦੇ ਧੁੱਸੀ ਬੰਨ ਤੇ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਪਾਣੀ ਦਾ ਪੱਧਰ ਮੁੜ ਤੋਂ ਵੱਧਣ ਲੱਗਾ ਹੈ। ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੋਰੀਡੋ ਦੇ ਨਜਦੀਕ ਜ਼ੀਰੋ ਲਾਈਨ ਵੀ ਪਾਣੀ ਵਿੱਚ ਡੁੱਬੀ ਹੋਈ ਹੈ। ਉੱਥੇ ਹੀ ਜਦੋ ਕਿਸਾਨਾ ਬਲਬੀਰ ਸਿੰਘ, ਮਨਜੀਤ ਸਿੰਘ ਅਤੇ ਪਰਮਿੰਦਰ ਸਿੰਘ  ਨਾਲ ਗੱਲ-ਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਲੋਂ ਆਪਣੀ ਧੁਸੀ ਵਿੱਚ ਪਾੜ ਪਾ ਕੇ ਸਾਡੇ ਵਾਲੇ ਪਾਸੇ ਪਾਣੀ ਭੇਜ ਦਿੱਤਾ ਗਿਆ ਹੈ। ਅਗਰ ਪਾਕਿਸਤਾਨ ਵਾਲੇ ਪਾਸੇ ਧੁੱਸੀ ਵਿੱਚ ਜੋ ਪਾੜ ਪਿਆਂ ਹੈ।

ਅਗਰ ਉਸ ਨੂੰ ਪੁਰਿਆ ਨਹੀਂ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ। ਇਸ ਲਈ ਅਸੀ ਸਰਕਾਰ ਨੂੰ ਅਪੀਲ ਕਰਦੇ ਹਾਂ ਕੇ ਧੁਸੀ ਬਣ ਵਿੱਚ ਪਏ ਪਾੜ੍ਹ ਨੂੰ ਜਲਦ ਤੋਂ ਜਲਦ ਪੂਰੀਆਂ ਜਾਵੇ ਅਤੇ ਸਾਡੀਆਂ ਫ਼ੈਸਲਾ ਦੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾਵੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -