ਤਲਵਾੜਾ/ਸੌਨੂੰ ਥਾਪਰ: ਅੱਜ ਇੱਕ ਮਈ ਮਜਦੂਰ ਦਿਵਸ ਦੇ ਮੌਕੇ ਤੇ ਮਹਾਂ ਰਾਣਾ ਪ੍ਰਤਾਪ ਸ਼ਿੰਘ ਚੌਂਕ ਤਲਵਾੜਾ ਵਿ਼ਖੇ ਜੇ ਪੀ ਐਮ ਓ ਦੇ ਬੈਨਰ ਥਲੇ ਪ੍ਰਧਾਨ ਗਿਆਨ ਸ਼ਿੰਘ ਗੁਪਤਾ ਦੀ ਅੱਗਵਾਈ ਹੇਠ ਮਜ਼ਦੂਰ ਦਿਨ ਮਨਾਉਂਦੇ ਹੋਏ ਬੱਖ ਬੱਖ ਜੱਥੇਬੰਦੀਆਂ ਦੇ ਆਗੂਆਂ ਜਿ਼ਹਨਾਂ ਵਿਚ੍ ਪੇਨਸ਼ਨਰ ਗਿਆਨ ਸ਼ਿੰਘ,ਯੋਗਰਾਜ ਸ਼ਿੰਘ,ਉਤਮ੍ ਸ਼ਿੰਘ, ਪੀ ਡਬਲਿਊ ਡੀ, ਕਿਸਾਨ ਆਗੂ ਦੀਪਕ ਠਾਕੁਰ,ਧਰਮਿੰਦਰ ਸਿਬ੍ਲਿ ਰਾਜੀਵ ਸਰਮਾ, ਸ਼ਾਂਮ ਸ਼ਿੰਘ, ਪੁਰਾਣੀ ਪੇਨਸ਼ਨ ਤੋਂ ਜਸਬੀਰ ਸ਼ਿੰਘ, ਮਨਮੋਹਨ ਸ਼ਿੰਘ,ਜੀ ਟੀ ਯ੍ ਤੋਂ ਨਰੇਸ਼ ਮਿੱਢਾ,ਜਸਬਿੰਦਰ ਸਿੰਗਲਾ,ਆਸ਼ਾ ਵਰਕਰ ਤੋਂ ਸ਼ੁਸ਼ਮਾ ਦੇਵੀਂ,ਮਿਡ ਦੇ ਮਿਲ ਤੋਂ ਰਣਜੀਤ ਕੋਰ,ਅਤੇ ਪੰਚਮ ਲਾਲ ਨੇ ਸਮਬੋਧਨ ਕਰਦੈਂ ਹੋਏ ਕਿੱਹਾ ਕਿ ਕੇਂਦਰ ਅਤੇ ਸੁਬਾ ਸਰਕਾਰ ਮਜ਼ਦੂਰਾਂ ਦੀ ਮੰਗਾ ਨੂੰ ਨਾ ਮਨ ਕੇ ਉਲਟਾ ਕਾਰਪੋਰੇਟ ਪੱਖੀ ਨਿਤਿਯਾ ਬਣਾ ਕੇ ਮਜ਼ਦੂਰਾਂ ਦਾ ਸ਼ੋਸ਼ਸਨ ਕਰ ਰਹੀ ਹੈ ਇਸ ਲਈ ਸਰਕਾਰ ਤੋਂ ਮੰਗ ਕਰਦੈਂ ਹਾਂ ਕਿ ਆਸ਼ਾ ਵਰਕਰ ਤੇ ਮਿਡ ਡੇ ਮਿਲ ਮੁਲਾਜ਼ਮਾਂ ਨੂੰ ਘੱਟੋ ਘੱਟ 18000 ਰ੍ਪੁਏ ਮਹੀਨਾਂ ਤਨਖ਼ਾਹ ਦਿੱਤੀ ਜਾਵੇ.
