.
Himachalਸਰੋਆ ਫਾਊਂਡੇਸ਼ਨ ਵਲੋਂ ਬੂਟੇ ਲਾਗਾਉਣ ਦੀ ਮੁਹਿੰਮ ਵਿੱਚ ਲਿਆਂਦੀ ਤੇਜੀ: ਚੇਅਰਮੈਨ ਰਵਿੰਦਰ...

ਸਰੋਆ ਫਾਊਂਡੇਸ਼ਨ ਵਲੋਂ ਬੂਟੇ ਲਾਗਾਉਣ ਦੀ ਮੁਹਿੰਮ ਵਿੱਚ ਲਿਆਂਦੀ ਤੇਜੀ: ਚੇਅਰਮੈਨ ਰਵਿੰਦਰ ਸਰੋਆ

WhatsApp Group Join Now
WhatsApp Channel Join Now

ਆਦਮਪੁਰ (ਗਣੇਸ਼ ਸ਼ਰਮਾ)। ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਸਰੋਆ ਫਾਊਂਡੇਸ਼ਨ ਦੀ ਟੀਮ ਵੱਲੋਂ ਪੂਰੇ ਪੰਜਾਬ ਭਰ ਵਿਚ ਪੌਦੇ ਲਗਾਏ ਜਾ ਰਹੇ ਹਨ | ਜਿਸ ਵਿੱਚ ਸਜਾਵਟੀ ਪੌਦੇ, ਛਾਂਦਾਰ, ਫਲਦਾਰ ਬੂਟੇ ਸ਼ਾਮਿਲ ਹਨ| ਜਿਸ ਦੇ ਤਹਿਤ ਸਰਕਾਰੀ ਪਰਾਇਮਰੀ ਸਕੂਲ ਪਿੰਡ ਖਿਆਲਾ ਵਿਖੇ , ਪਿੰਡ ਵਾਸੀਆਂ ਦੇ ਸਹਿਯੋਗ  ਅਤੇ  ਬੱਚਿਆਂ ਨੂੰ ਨਾਲ ਲੈਕੇ ਪੌਦੇ ਲਗਾਏ ਗਏ| ਇਸ ਮੌਕੇ ਸਰੋਆ ਫਾਊਂਡੇਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਸਰੋਆ ਨੇ ਕਿਹਾ ਕਿ ਉਹਨਾਂ ਦੀ  ਫਾਊਂਡੇਸ਼ਨ ਵਲੋਂ ਨਾ ਸਿਰਫ ਬੂਟੇ ਲਗਾਏ ਜਾ ਰਹੇ ਸਗੋਂ ਉਹਨਾਂ ਦੀ ਦੇਖ – ਭਾਲ ਵੀ ਕੀਤੀ ਜਾ ਰਹੀ ਹੈ।  ਜਿਸ ਵਿਚ ਫਲਦਾਰ, ਛਾਂਦਾਰ ਰੁੱਖ ਅਤੇ ਸਜਾਵਟੀ ਪੌਦੇ ਸ਼ਾਮਿਲ ਹਨ| ਇਸ ਮੁਹਿੰਮ ਨੂੰ ਲੈ ਕੇ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਪਿੰਡ ਖਿਆਲਾ ਦੀ ਸਰਪੰਚ ਰਜਨੀ ਦੇਵੀ ਨੇ ਸਰੋਆ ਫਾਊਂਡੇਸ਼ਨ  ਦੀ ਸ਼ਲਾਘਾ ਕਰਦੇ ਹੋਏ ਕਿਹਾ ਚੇਅਰਮੈਨ ਰਵਿੰਦਰ ਸਰੋਆ ਵਲੋਂ ਕਿ ਵਾਤਾਵਰਨ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਲੈ ਬਹੁਤ ਵਧੀਆ ਕਾਰਜ ਕਰ ਰਹੇ ਹਨ ਅਤੇ ਅਸੀ ਸਾਰੇ  ਉਹਨਾਂ ਦੀ ਇਸ ਮੁਹਿੰਮ ਦਾ ਪੂਰਾ ਸਹਿਯੋਗ ਕਰ ਰਹੇ ਹਾਂ।  ਇਸ ਮੌਕੇ ਮਾਸਟਰ ਬਲਵੰਤ ਸਿੰਘ, ਮਾ ਬਲਵਿੰਦਰ ਸਿੰਘ, ਮਾ ਹਰਵਿੰਦਰ ਸਿੰਘ, ਸਰਬਜੀਤ ਸਿੰਘ ਲਾਡੀ, ਪੰਚ ਗੁਰਜੀਤ ਸਿੰਘ, ਗੁਰਦੀਪ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਰਘੁਵੀਰ ਸਿੰਘ, ਕਿਸ਼ਨ ਚੰਦ, ਪ੍ਰਵੀਨ ਲਾਲ, ਰਾਜੀਵ ਕੁਮਾਰ, ਆਸ਼ਾ, ਨਾਜ਼ੀਆ, ਸਲਮਾਨ, ਹਰਮਨ, ਅਤੇ ਹੋਰ ਹਾਜ਼ਿਰ ਸਨ।             

ਫੋਟੋ ਕੈਪਸ਼ਨ- ਸਰੋਆ ਫਾਊਂਡੇਸ਼ਨ ਵਲੋਂ ਪੰਜਾਬ ਭਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਰਕਾਰੀ ਪਰਾਇਮਰੀ ਸਕੂਲ ਪਿੰਡ ਖਿਆਲਾ ਵਿਖੇ, ਪੌਦੇ ਲਾਗਉਂਦੇ ਹੋਏ ਮਾ. ਬਲਬੰਤ ਸਿੰਘ, ਮਾ ਬਲਵਿੰਦਰ ਸਿੰਘ  ਅਤੇ ਚੇਅਰਮੈਨ ਰਵਿੰਦਰ ਸਰੋਆ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Related Articles

Hot this week

बाबा बोदल शाह मंदिर के दंगल मैदान के विकास को 25 लाख : मुकेश अग्निहोत्री

मंदिर परिसर और हाल के निर्माण की सराहना, स्वर्गीय...

‘पंजाब को छापों, धमकियों या डर से नहीं डराया जा सकता’- Harbhajan Singh ETO

चंडीगढ़: पंजाब के कैबिनेट मंत्री हरभजन सिंह ई.टी.ओ. ने...

जिला स्तरीय टेबल टेनिस में स्कॉलर्स यूनिफाइड स्कूल का परचम

अंडर-14 वर्ग में बना विजेता; तीन खिलाड़ी स्टेट लेवल...

भगवंत मान सरकार 3,763 गांवों के विकास पर खर्च करेगी 750 करोड़ रुपये से अधिक की राशि

चंडीगढ़: मुख्यमंत्री भगवंत सिंह मान ने आज राज्य के...

सेंट बीर्स इंटरनेशनल स्कूल में 26 सितंबर को लगेगा भव्य रक्तदान शिविर

पारस हॉस्पिटल के 12 विशेषज्ञ डॉक्टरों की टीम संभालेगी...

बाबा बोदल शाह मंदिर के दंगल मैदान के विकास को 25 लाख : मुकेश अग्निहोत्री

मंदिर परिसर और हाल के निर्माण की सराहना, स्वर्गीय प्रो. सिम्मी अग्निहोत्री की स्मृति में दंगल के लिए एक...

‘पंजाब को छापों, धमकियों या डर से नहीं डराया जा सकता’- Harbhajan Singh ETO

चंडीगढ़: पंजाब के कैबिनेट मंत्री हरभजन सिंह ई.टी.ओ. ने आज पंजाब में प्रवर्तन निदेशालय (ई.डी.) द्वारा की गई छापेमारी...

जिला स्तरीय टेबल टेनिस में स्कॉलर्स यूनिफाइड स्कूल का परचम

अंडर-14 वर्ग में बना विजेता; तीन खिलाड़ी स्टेट लेवल के लिए चयनित ऊना,सुशील पंडित: स्कॉलर्स यूनिफाइड सीनियर सेकेंडरी स्कूल, ऊना के...

भगवंत मान सरकार 3,763 गांवों के विकास पर खर्च करेगी 750 करोड़ रुपये से अधिक की राशि

चंडीगढ़: मुख्यमंत्री भगवंत सिंह मान ने आज राज्य के उन 3,763 गांवों के सर्वांगीण और सामूहिक विकास के लिए...