Punjab Govt AD
HomePunjabLudhianaਪੰਜਾਬ : ਜੈ ਬਾਬਾ ਦੀਪੇ ਸ਼ਾਹ ਕਲੰਦਰ ਸੋਪਟਰਸ ਕੱਲਬ ਦੇ ਵੱਲੋਂ ਕਰਵਾਇਆ...

ਪੰਜਾਬ : ਜੈ ਬਾਬਾ ਦੀਪੇ ਸ਼ਾਹ ਕਲੰਦਰ ਸੋਪਟਰਸ ਕੱਲਬ ਦੇ ਵੱਲੋਂ ਕਰਵਾਇਆ ਗਿਆ ਕੁਸ਼ਤੀ ਦੰਗਲ ਮਕੁਬਾਲਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਲੁਧਿਆਣਾ : ਯੂਵਾ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਅੱਜ ਜਵਾਹਰ ਨਗਰ ਕੈਂਪ ਵਿਖੇ ਜੈ ਬਾਬਾ ਦੀਪੇ ਸ਼ਾਹ ਕਲੰਦਰ ਸੋਪਟਰਸ ਕੱਲਬ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ 5ਵਾਂ ਕੁਸ਼ਤੀ ਦੰਗਲ ਮਕੁਬਾਲਾ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਪੁਹੰਚੇ ਕਰ ਪਹਿਲਵਾਨਾਂ ਦੀ ਹੋਸਲਾ ਵਜਾਈ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕੀ ਕੂਸ਼ਤੀ ਦੰਗਲ ਸਿਰਫ ਪਿੰਡਾ ਦੇ ਵਿਚ ਹੀ ਖੇਡੀ ਜਾਂਦੀ ਸੀ। ਪਰ ਮੈ ਲੱਖਣ ਉਨ੍ਹਾਂ ਦੀ ਸੁੱਮੁਚੀ ਟੀਮ ਨੂੰ ਵਧਾਈ ਦਿੰਦਾ ਹਾਂ।

ਜਿਨ੍ਹਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਕੂਸ਼ਤੀ ਦੰਗਲ ਮੁਕਾਬਲਿਆਂ ਦੀ ਸ਼ੂਰਆਤ ਕੀਤੀ ਹੈ। ਜਦੋ ਵੀ ਲੱਖਣ ਪਾਲ ਦੀ ਸੁੱਮੁਚੀ ਟੀਮ ਖੇਡਾ ਪ੍ਰਤੀ ਮੇਰੀ ਜਿੰਮੇਵਾਰੀ ਲਗਾਉਣ ਮੈ ਇਹਨਾ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜਾਗਾਂ। ਉਧਰ ਹੀ ਲੱਖਣ ਪਾਲ ਦੇ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਭਾਰਤ ਭੂਸ਼ਣ ਦੀ ਇਕੋ-ਇਕ ਸੋਚ ਹੈ, ਕਿਸ ਤਰ੍ਹਾਂ ਨੋਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਉਸ ਦੇ ਲਈ ਉਨ੍ਹਾਂ ਦੀ ਸੁੱਮੁਚੀ ਟੀਮ ਸਮੇਂ ਸਿਰ ਉਪਰਾਲੇ ਕਰਦੀ ਰਹਿੰਦੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -