Advertisements
Ad 6
Advertisements
Ad 8
Advertisements
Ad 7

ਪੰਜਾਬ : ਗਰੀਬ ਬੱਚਿਆਂ ਨੂੰ ਫ੍ਰਰੀ ਟਿਊਸ਼ਨ ਪੜਾਉਂਦੀ ਹੈ ਇਹ ਸੇਵਾ ਸੋਸਾਇਟੀ, ਦੇਖੋ ਵੀਡਿਓ

ਪੰਜਾਬ : ਗਰੀਬ ਬੱਚਿਆਂ ਨੂੰ ਫ੍ਰਰੀ ਟਿਊਸ਼ਨ ਪੜਾਉਂਦੀ ਹੈ ਇਹ ਸੇਵਾ ਸੋਸਾਇਟੀ, ਦੇਖੋ ਵੀਡਿਓ ਪੰਜਾਬ : ਗਰੀਬ ਬੱਚਿਆਂ ਨੂੰ ਫ੍ਰਰੀ ਟਿਊਸ਼ਨ ਪੜਾਉਂਦੀ ਹੈ ਇਹ ਸੇਵਾ ਸੋਸਾਇਟੀ, ਦੇਖੋ ਵੀਡਿਓ

ਗੁਰਦਾਸਪੁਰ : ਪੰਜਾਬ ਦੇ ਵਿਚ ਅਨੇਕਾਂ ਹੀ ਐਨਜੀਓ ਅਤੇ ਅਨੇਕਾਂ ਹੀ ਸੰਸਥਾਵਾਂ ਹਨ। ਤੇ ਇਹ ਸੰਸਥਾਵਾਂ ਆਪਣੇ ਆਪਣੇ ਲੈਵਲ ਤੇ ਲੋਕਾਂ ਦੀ ਮਦਦ ਵੀ ਕਰਦੀਆਂ ਹਨ, ਅਤੇ ਮਦਦਗਾਰ ਸਾਬਤ ਵੀ ਹੁੰਦੀਆਂ ਹਨ। ਇਸੇ ਤਰ੍ਹਾਂ ਦੀ ਹੀ ਇੱਕ ਸੰਸਥਾ ਹੈ ਜੋ ਕੀ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਵਿਚ ਹੈ। ਇਸ ਸੰਸਥਾ ਦਾ ਨਾਮ ਸਤਿਗੁਰੂ ਦਲੀਪ ਸਿੰਘ ਜੀ ਸਰਬ ਕਲਿਆਣ ਸੇਵਾ ਸੋਸਾਇਟੀ ਵਜੋਂ ਜਾਣੀ ਜਾਂਦੀ ਹੈ। ਜੋ ਕੀ ਗਰੀਬ ਬੱਚਿਆਂ ਨੂੰ ਫਰੀ ਟਿਊਸ਼ਨ ਪੜਾਉਂਦੀ ਹੈ।

ਹਰ ਦਿਨ ਤਿਹਾਰ ਤੇ ਇਹਨਾਂ ਬੱਚਿਆਂ ਦੇ ਨਾਲ ਮਨਾਉਂਦੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇੱਥੇ ਦੇ ਸਟਾਫ ਮੈਂਬਰਾਂ ਨੇ ਦੱਸਿਆ ਕਿ ਸਾਡੇ ਕੋਲ ਬਹੁਤ ਹੀ ਜ਼ਿਆਦਾ ਬੱਚੇ ਆਉਂਦੇ ਹਨ। ਸਾਡਾ ਸਾਰਾ ਸਟਾਫ ਤਨ ਮਨ ਨਾਲ ਇਹਨਾਂ ਬੱਚਿਆਂ ਨੂੰ ਪੜਾਉਂਦੇ ਹਨ। ਤਾਂ ਕੀ ਕੋਈ ਵੀ ਬੱਚਾ ਸ਼ਿਕਸ਼ਾ ਦੇ ਪੱਖੋਂ ਵਾਂਝਾ ਨਾ ਰਹਿ ਸਕੇ। ਇਹ ਸੰਸਥਾ ਇਹਨਾਂ ਬੱਚਿਆਂ ਲਈ ਹੋਰ ਵੀ ਬਹੁਤ ਉਪਰਾਲੇ ਕਰਦੀ ਹੈ। ਉਹਨਾਂ ਦੇ ਬੱਚੇ ਵੀ ਇਹਨਾਂ ਬੱਚਿਆਂ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੇ ਹਨ।

Disclaimer: All news on Encounter India are computer generated and provided by third party sources, so read carefully and Encounter India will not be responsible for any issue.


Encounter India 24 Years Celebration
Add a comment

Leave a Reply

Your email address will not be published. Required fields are marked *

You cannot copy content of this page