Himachal Govt
Rupnagarਪੰਜਾਬ : ਗਰੀਬ ਬੱਚਿਆਂ ਨੂੰ ਫ੍ਰਰੀ ਟਿਊਸ਼ਨ ਪੜਾਉਂਦੀ ਹੈ ਇਹ ਸੇਵਾ ਸੋਸਾਇਟੀ,...

ਪੰਜਾਬ : ਗਰੀਬ ਬੱਚਿਆਂ ਨੂੰ ਫ੍ਰਰੀ ਟਿਊਸ਼ਨ ਪੜਾਉਂਦੀ ਹੈ ਇਹ ਸੇਵਾ ਸੋਸਾਇਟੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਪੰਜਾਬ ਦੇ ਵਿਚ ਅਨੇਕਾਂ ਹੀ ਐਨਜੀਓ ਅਤੇ ਅਨੇਕਾਂ ਹੀ ਸੰਸਥਾਵਾਂ ਹਨ। ਤੇ ਇਹ ਸੰਸਥਾਵਾਂ ਆਪਣੇ ਆਪਣੇ ਲੈਵਲ ਤੇ ਲੋਕਾਂ ਦੀ ਮਦਦ ਵੀ ਕਰਦੀਆਂ ਹਨ, ਅਤੇ ਮਦਦਗਾਰ ਸਾਬਤ ਵੀ ਹੁੰਦੀਆਂ ਹਨ। ਇਸੇ ਤਰ੍ਹਾਂ ਦੀ ਹੀ ਇੱਕ ਸੰਸਥਾ ਹੈ ਜੋ ਕੀ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਵਿਚ ਹੈ। ਇਸ ਸੰਸਥਾ ਦਾ ਨਾਮ ਸਤਿਗੁਰੂ ਦਲੀਪ ਸਿੰਘ ਜੀ ਸਰਬ ਕਲਿਆਣ ਸੇਵਾ ਸੋਸਾਇਟੀ ਵਜੋਂ ਜਾਣੀ ਜਾਂਦੀ ਹੈ। ਜੋ ਕੀ ਗਰੀਬ ਬੱਚਿਆਂ ਨੂੰ ਫਰੀ ਟਿਊਸ਼ਨ ਪੜਾਉਂਦੀ ਹੈ।

ਹਰ ਦਿਨ ਤਿਹਾਰ ਤੇ ਇਹਨਾਂ ਬੱਚਿਆਂ ਦੇ ਨਾਲ ਮਨਾਉਂਦੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇੱਥੇ ਦੇ ਸਟਾਫ ਮੈਂਬਰਾਂ ਨੇ ਦੱਸਿਆ ਕਿ ਸਾਡੇ ਕੋਲ ਬਹੁਤ ਹੀ ਜ਼ਿਆਦਾ ਬੱਚੇ ਆਉਂਦੇ ਹਨ। ਸਾਡਾ ਸਾਰਾ ਸਟਾਫ ਤਨ ਮਨ ਨਾਲ ਇਹਨਾਂ ਬੱਚਿਆਂ ਨੂੰ ਪੜਾਉਂਦੇ ਹਨ। ਤਾਂ ਕੀ ਕੋਈ ਵੀ ਬੱਚਾ ਸ਼ਿਕਸ਼ਾ ਦੇ ਪੱਖੋਂ ਵਾਂਝਾ ਨਾ ਰਹਿ ਸਕੇ। ਇਹ ਸੰਸਥਾ ਇਹਨਾਂ ਬੱਚਿਆਂ ਲਈ ਹੋਰ ਵੀ ਬਹੁਤ ਉਪਰਾਲੇ ਕਰਦੀ ਹੈ। ਉਹਨਾਂ ਦੇ ਬੱਚੇ ਵੀ ਇਹਨਾਂ ਬੱਚਿਆਂ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੇ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Himachal Govt

Related Articles

Hot this week

भाखड़ा हुंडई में भरे जाएंगे विभिन्न श्रेणियों से 30 पद, इंटरव्यू 17 व 18 को

ऊना,सुशील पंडित: भाखड़ा हुंडई, रेलवे रोड नंगल में सिविल, मकैनिकल,...

Meharchand Polytechnic College के Automobile विभाग ने इस विषय पर लगाया वेबिनार

जालंधर (Ens): मेहरचंद पॉलिटेक्निक कॉलेज जालंधर के ऑटोमोबाइल इंजीनियरिंग...

सुरक्षा गार्ड और सुपरवाइजर के भरे जाएंगे 70 पद, इंटरव्यू 17 को हरोली में

ऊना,सुशील पंडित: सिस इंडिया लिमिटेड, आरटीए हमीरपुर द्वारा पुरुष वर्ग...

Jalandhar Heights-2 में युवती ने लगाई छलांग, संदिग्ध परिस्थितियों में मौत

जालंधर, ENS: जालंधर हाइट्स-2 के डी ब्लॉक में युवती...

CM Saini ने ‘हरियाणा-यूके सीईटीए ट्रेड ब्रिज: अनलॉकिंग ग्लोबल अपॉर्च्युनिटीज फॉर हरियाणा’ कार्यक्रम को किया संबोधित

चंडीगढ़: मुख्यमंत्री नायब सिंह सैनी ने कहा कि भारत-यूके सीईटीए हरियाणा के लिए वैश्विक व्यापार के नए अवसर खोलने...

भाखड़ा हुंडई में भरे जाएंगे विभिन्न श्रेणियों से 30 पद, इंटरव्यू 17 व 18 को

ऊना,सुशील पंडित: भाखड़ा हुंडई, रेलवे रोड नंगल में सिविल, मकैनिकल, इलेक्ट्रिकल, अकाउंट्स, सेल्स, सिक्योरिटी, आईटीआई मकैनिकल, कम्पयूटर ऑपरेटर व ऑटो...

Meharchand Polytechnic College के Automobile विभाग ने इस विषय पर लगाया वेबिनार

जालंधर (Ens): मेहरचंद पॉलिटेक्निक कॉलेज जालंधर के ऑटोमोबाइल इंजीनियरिंग विभाग ने वेबिनार आयोजित किया। इस वेबिनार में विद्यार्थियों को...

सुरक्षा गार्ड और सुपरवाइजर के भरे जाएंगे 70 पद, इंटरव्यू 17 को हरोली में

ऊना,सुशील पंडित: सिस इंडिया लिमिटेड, आरटीए हमीरपुर द्वारा पुरुष वर्ग में सिक्योरिटी गार्ड और सुपरवाइजर के 70 पद भरे जाएंगे।...