NDRF ਟੀਮਾ ਵਲੋ ਸਥਿਤੀ ਤੇ ਕੀਤਾ ਜਾ ਰਿਹਾ ਕਾਬੂ
ਨੰਗਲ/ਸੰਦੀਪ ਸ਼ਰਮਾ। ਭਾਖੜਾ ਡੈਮ ਦਾ ਫਲੱਡ ਗੇਟ ਜਦੋ ਖੋਲੇ ਜਾਦੇ ਹਨ ਤਾ ਪਾਣੀ ਨੰਗਲ ਡੈਮ ਵਿਚ ਆਉਦਾ ਹੈ ਜਿਸ ਤੋ ਬਾਅਦ ਫਿਰ ਨੰਗਲ ਡੈਮ ਦੇ ਜਦੋ ਫਲੱਡ ਗੈਟ ਖੋਲੇ ਜਾਂਦੇ ਹਨ ਤਾ ਪਾਣੀ ਸਾਰਾ ਸਤਲੁਜ ਦਰਿਆ ਵਿਚ ਆਉਦਾ ਹੈ। ਜੋ ਪੂ੍ਰਿ ਤਰਾ ਆਪਨੈ ਉਫਾਨ ਤੇ ਆ ਗਿਆ ਹੈ। ਇਥੇ ਤੱਕ ਕੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਇਥੇ ਤੱਕ ਵੱਧ ਚੁਕਾ ਹੈ ਕਿ ਸਤਲੁਜ ਉਵਰ ਫਲੋਅ ਹੋ ਰਿਹਾ, ਤੇ ਪਾਣੀ ਪਿੰਡਾਂ ਵਿਚ ਵੱੜ੍ ਚੁਕਾ ਜਿਸ ਕਾਰਨ ਪਹਿਲਾ ਪਿੰਡ ਵਾਸੀਆ ਵਲੋ ਪਿੰਡ ਖਾਲੀ ਕਰਵਾ ਲਏ ਗਏ ਸੀ। ਹੁਣ ਪਾਣੀ ਦਾ ਸਤਰ ਜਿਆਦਾ ਵੱਧਣ ਕਾਰਨ ਹਲਾਤ ਬਦਤਰ ਹੁੰਦੇ ਵਿਖਾਈ ਦਿਤੇ ਜਿਸ ਕਾਰਨ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵਲੋ NDRF ਦੀਆ ਟੀਮਾ ਮੋਕੇ ਤੇ ਬੁਲਾ ਲਇਆ ਗਇਆ ਹਨ।
ਪਿੰਡ ਵਾਸੀਆਂ ਵਾਸੀਆਂ ਨੂੰ ਹੌਂਸਲਾ ਦੇਣ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਹੁੰਚੇ ਜਿੱਥੇ ਉਣਾ ਪਿੰਡ ਵਾਸੀਆਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਾਉਣ ਦੀ ਗੱਲ ਆਖੀ। ਕਿਹਾ ਕਿ ਹਾਲਾਤ ਕੁਝ ਸਮੇਂ ਬਾਅਦ ਫਿਰ ਕੰਟਰੋਲ ਹੋ ਜਾਣਗੇ। ਉਹਨਾਂ ਭਰੋਸਾ ਦਿਲਵਾਇਆ ਕਿ ਹਰ ਸਭਵ ਮਦਦ ਲਈ ਸਰਕਾਰ ਹੜ੍ ਪ੍ਰਭਾਵਿਤ ਲੋਕਾ ਨਾਲ ਹੈ।
ਦੂਜੇ ਪਾਸੇ ਸ਼੍ਰੌਮਣੀ ਅਕਾਲੀ ਦਲ ਦੇ ਸਾਬਕਾ ਮੈਬਰ ਪਾਰਲੀਮੈਂਟ ਪ੍ਰੌ ਪੈਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਾਖੜਾ ਡੈਮ ਵਲੋ ਇਕੋ ਲਖਤ ਫਲਡ ਗੈਟ ਖੋਲਿਆ ਗਿਆ ਹੈ। ਸਤਲੁਜ ਦਰਿਆ ਨਜਦੀਕ ਰਹਿੰਦੇ ਲੋਕਾ ਨੁੰ ਬਿਨਾ ਦਸੇ ਬਹੁਤ ਗਲਤ ਗੱਲ ਹੈ। ਪੰਜਾਬ ਸਰਕਾਰ ਵਲੌ ਵੀ ਹੜ੍ ਪ੍ਰਭਾਵਿਤ ਪਿੰਡ ਵਾਸੀਆ ਲੋਈ ਕੋਇ ਮਦਦ ਅਤੇ ਨਾ ਹੋ ਚੋਕਸੀ ਵਧਾਉਣ ਦੀ ਗਲ ਕਹੀ ਗਇ। ਪੰਜਾਬ ਸਰਕਾਰ ਮੋਜੁਦਾ ਹਲਾਤਾ ਤੇ ਕਾਬੂ ਪਾਉਣ ਤੇ ਅਸਮਰਥ ਨਜਰ ਅ ਰਹੀ ਹੈ।