HomePunjabRaikotਪੰਜਾਬ: ਲੁਟੇਰਿਆਂ ਨੇ ਨੌਜਵਾਨ ਦੇ ਮਾਰਿਆਂ ਕਿਰਪਾਨਾਂ, ਦੇਖੋ ਵੀਡਿਓ

ਪੰਜਾਬ: ਲੁਟੇਰਿਆਂ ਨੇ ਨੌਜਵਾਨ ਦੇ ਮਾਰਿਆਂ ਕਿਰਪਾਨਾਂ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ: ਜਿਵੇਂ ਕਿ ਤੁਸੀ ਜਾਣਦੇ ਹੀ ਹੈ ਕਿ ਲੁਟ-ਖੋਹ ਦਿਆਂ ਵਾਰਦਾਤਾਂ ਰੁਕਨ ਦਾ ਨਾ ਨਹੀਂ ਲੈ ਰਹਿਆਂ। ਇਸੇ ਤਰਾਂ ਦਾ  ਮਾਮਲਾ ਅੱਜ ਬਠਿੰਡਾ ਦੇ ਪਰਸਰਾਮ ਨਗਰ ਦਾ ਹੈ ਜਿੱਥੇ ਇੱਕ ਨੌਜਵਾਨ ਘਰ ਦਾ ਲੈਣ ਲਈ ਰਾਸ਼ਨ ਦੀ ਦੁਕਾਨ ਉੱਤੇ  ਜਾ ਰਿਹਾ ਸੀ, ਤੇ ਦੋ ਲੁਟੇਰਿਆਂ ਵੱਲੋਂ ਉਸ ਓਪਰ ਹਮਲਾ ਕੀਤਾ ਗਿਆ। ਲੁਟੇਰਿਆਂ ਨੇ ਨੋਜਵਾਨ ਦੀ ਚੈਨੀ ਅਤੇ ਮੋਬਾਇਲ ਖੋਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਉਹਨਾਂ ਨਾਲ ਹੱਥਾਂ-ਪਾਈ ਕੀਤੀ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਚ ਸਫ਼ਲ ਨਾ ਰਹੇ। ਜਿਸ ਕਾਰਨ ਨੌਜਵਾਨ ਦੇ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਕਤ ਨੌਜਵਾਨ ਦਸਿਆ ਕਿ ਉਹ ਦੁਕਾਨ ਤੇ ਸਮਾਨ ਲੈਣ ਜਾ ਰਿਹਾ ਸੀ ਤੇ ਦੋ ਨੌਜਵਾਨਾਂ ਵੱਲੋਂ ਉਸਨੂੰ ਘੇਰ ਕੇ ਉਸ ਦਾ ਮੋਬਾਇਲ ਅਤੇ ਚੈਨੀ ਖੋਣ ਦੀ ਕੋਸ਼ਿਸ਼ ਕੀਤੀ। ਜਦ ਉਸ ਵੱਲੋਂ ਉਹਨਾਂ ਨਾਲ ਹੱਖਾ ਪਾਈ ਕੀਤੀ ਗਈ ਤਾਂ ਉਹਨਾਂ ਵੱਲੋਂ ਉਸ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਸਿਰ ਤੇ ਸੱਟ ਵੱਜੀ ਜਿਸ ਨੂੰ ਆਲੇ ਦੁਆਲੇ ਦੇ ਲੋਕਾਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਉਸ ਦਾ ਇਲਾਜ ਜਾਰੀ ਹੈ।

- Advertisement - spot_img
- Advertisement - spot_img

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -