ਬੰਠਿੰਡਾ : ਅੱਜ ਦੂਸਰੇ ਦਿਨ ਵੀ ਨਗਰ ਨਿਗਮ ਦੇ ਤਰਫੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਕੁਛ ਦੁਕਾਨਦਾਰਾਂ ਦੇ ਤਰਫੋਂ ਰੱਖਿਆ ਸਮਾਨ ਵੀ ਜਬਤ ਕੀਤਾ ਗਿਆ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਦੁਕਾਨਦਾਰਾਂ ਨੇ ਦੁਕਾਨ ਤੋਂ ਬਾਹਰ ਨਜਾਇਜ਼ ਕਬਜ਼ੇ ਕਰ ਰੱਖੇ ਹਨ।
ਸਮਾਨ ਰੱਖਿਆ ਹੋਇਆ ਹੈ। ਜਿਸ ਦੇ ਚਲਦੇ ਲੋਕਾਂ ਨੂੰ ਕਾਫੀ ਸਮੱਸਿਆ ਆਉਂਦੀ ਹੈ। ਇਸ ਨੂੰ ਵੇਖਦੇ ਹੋਏ ਨਗਰ ਨਿਗਮ ਨੇ ਅੱਜ ਕੁਝ ਦੁਕਾਨਦਾਰਾਂ ਨੂੰ ਵਾਰਨ ਦੇ ਕੇ ਛੱਡਿਆ ਗਿਆ ਅਤੇ ਕੁਝ ਦੁਕਾਨਦਾਰਾਂ ਦਾ ਸਮਾਨ ਵੀ ਚੁੱਕਿਆ।
