- Advertisement -
Punjab Government Advertisement
HomePunjabRupnagarਪੰਜਾਬ : ਭਾਰੀ ਮਾਤਰਾ 'ਚ ਸ਼ਰਾਬ ਦਿਆਂ ਪੇਟਿਆਂ ਦੀ ਭਰੀ ਗੱਡੀ ਫੜੀ,ਦੇਖੋ...

ਪੰਜਾਬ : ਭਾਰੀ ਮਾਤਰਾ ‘ਚ ਸ਼ਰਾਬ ਦਿਆਂ ਪੇਟਿਆਂ ਦੀ ਭਰੀ ਗੱਡੀ ਫੜੀ,ਦੇਖੋ ਵੀਡਿਓ

ਗੁਰਦਾਸਪੁਰ : ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸ਼ਰਾਬ ਤਸਕਰੀ ਕਰਨ ਲਈ ਵਰਤੋਂ ‘ਚ ਲਿਆਂਦੀਆਂ ਜਾ ਰਹੀਆਂ ਗੱਡੀ ਨੂੰ ਵੀ ਕਬਜ਼ੇ ‘ਚ ਲਿਆ ਹੈ। ਪੁਲਿਸ ਨੇ ਬੱਬਰੀ ਬਾਈਪਾਸ ਨਾਕੇ ਦੌਰਾਨ ਦਿੱਲੀ ਨੰਬਰ ਗੱਡੀ ਵਿਚੋਂ 45 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।

ਦੱਸਣਯੋਗ ਗੱਲ ਇਹ ਹੈ ਕਿ ਦੋਸ਼ੀ ਵੱਲੋਂ ਇਹ ਸ਼ਰਾਬ ਦੀਆਂ ਨਜਾਇਜ਼ ਬੇਟੀਆਂ ਗੁਰਦਾਸਪੁਰ ਵਿੱਚ ਹੀ ਕਿਸੇ ਤਸਕਰ ਨੂੰ ਦੇਣੀਆਂ ਸਨ। ਪੁਲਿਸ ਨੇ ਨਾਕੇਬੰਦੀ ਦੌਰਾਨ ਇਸ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦਿੱਲੀ ਨੰਬਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਡਰਾਈਵਰ ਕਾਬੂ ਕਰ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page