Punjab Govt AD
HomeHimachalBaddiਪੰਜਾਬ : ਨਸ਼ਿਆ ਤੋਂ ਦੁਰ ਕਰਨ ਲਈ ਨੋਜਵਾਨਾਂ ਲਈ ਮਿਸਾਲ ਬਣਿਆ 85...

ਪੰਜਾਬ : ਨਸ਼ਿਆ ਤੋਂ ਦੁਰ ਕਰਨ ਲਈ ਨੋਜਵਾਨਾਂ ਲਈ ਮਿਸਾਲ ਬਣਿਆ 85 ਸਾਲ ਦਾ ਜਥੇਦਾਰ, ਕੀਤਾ ਕਮਾਲ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਲੁਧਿਆਣਾ : ਪੰਜਾਬ ਸਰਕਾਰ ਅਤੇ ਕਾਂਗਰਸ ਵਲੋਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਉਥੇ ਹੀ 85 ਸਾਲ ਦੇ ਜਥੇਦਾਰ ਨੌਜਵਾਨਾਂ ਦੇ ਲਈ ਮਿਸਾਲ ਬਣਿਆ ਹੈ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਥੇਦਾਰ ਕਰਦੇ ਪ੍ਰੇਰਿਤ ਕਰ ਰਹੇ ਹੈ। ਦਰਸਲ, ਜਥੇਦਾਰ ਨੇ ਮੋਢੇ ਨਾਲ ਟਰੱਕ ਤੇ ਟਰਾਲੇ ਨੂੰ ਖਿਚਿਆ। ਇਸ ਦੇ ਨਾਲ ਹੀ ਜਥੇਦਾਰ ਨੇ ਦੰਦਾਂ ਨਾਲ ਕੁਆਂਟਲਾਂ ਦਾ ਵਜ਼ਨ ਚੁੱਕਿਆ। ਦਸਿਆ ਜਾ ਰਿਹਾ ਹੈ ਕਿ ਜਥੇਦਾਰ ਕੀ ਬੋਲੀਵੁੱਡ ਦੇ ਕਈ ਅਦਾਕਾਰਾਂ ਫੈਨ ਹਨ। ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਸ਼ਰਦਾਈ ਲਗਾ ਕੇ ਬੈਠੇ ਜਥੇਦਾਰ ਬਾਬਾ ਸਤਨਾਮ ਸਿੰਘ ਜਿਨ੍ਹਾਂ ਦੀ ਉਮਰ 85 ਸਾਲ ਦੀ ਹੈ। ਨੌਜਵਾਨਾਂ ਦੇ ਲਈ ਮਿਸਾਲ ਬਣੇ ਹਨ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪਰੇਰੀਤ ਕਰ ਰਹੇ ਹਨ। ਜਥੇਦਾਰ ਨੇ ਅਪਣੇ ਮੋਢਿਆਂ ਨਾਲ ਟਰੱਕ ਖਿਚਿਆ ਅਤੇ ਬੋੰਬੇ ਜਾ ਕੇ ਵੀ 20 ਟੈਰੀ ਗੱਡੀ ਦਾ ਟਰੱਕ ਜਥੇਦਾਰ ਨੇ ਖਿੱਚਿਆ ਸੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -