HomePunjabTarn Taranਪੰਜਾਬ :1.10 ਕਿਲੋ ਹੈਰੋਇਨ, ਪਿਸਟਲਾ ਅਤੇ ਡਰੋਨ ਸਮੇਤ 3 ਗਿਰਫ਼ਤਾਰ

ਪੰਜਾਬ :1.10 ਕਿਲੋ ਹੈਰੋਇਨ, ਪਿਸਟਲਾ ਅਤੇ ਡਰੋਨ ਸਮੇਤ 3 ਗਿਰਫ਼ਤਾਰ

WhatsApp Group Join Now
WhatsApp Channel Join Now

ਤਰਨ ਤਾਰਨ: ਜਿਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਚ ਤਿਨ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ। ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ   ਥਾਣਾ ਸਰਾਏ ਅਮਾਨਤ ਖਾਂ ਅਤੇ ਖਾਲੜਾ ਦੀ ਪੁਲਿਸ ਨੇ ਦੋਸ਼ੀਆਂ ਕੋਲੋਂ ਨਸ਼ੀਲੇ ਪਦਾਰਥ, ਨਜਾਇਜ ਹਥਿਆਰ ਅਤੇ ਡਰੋਨ ਬਰਾਮਦ ਕੀਤੀ ਹੈ। ਥਾਣਾ ਸਰਾਏ ਅਮਾਨਤ  ਖਾਂ ਦੀ ਪੁਲਿਸ ਨੇ ਦੋਸ਼ੀ ਮਲਕੀਤ ਸਿੰਘ ਤੋਂ ਗੁਪਤ ਵੱਲੋ ਡਰੋਨ ਰਾਹੀ ਮੰਗਵਾਈ ਗਈ 01 ਕਿੱਲੋ 10 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ।

 ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਦੋਸ਼ੀ ਮਲਕੀਤ ਸਿੰਘ ਤੋਂ ਗੁਪਤ ਸੂਚਨਾ ਵੱਲੋ ਡਰੋਨ ਰਾਹੀ ਮੰਗਵਾਈ ਗਈ 01 ਕਿੱਲੋ 10 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ। ਇਸਦੇ ਨਾਲ ਹੀ cia ਟੀਮ ਅਤੇ ਥਾਣਾ ਖਾਲੜਾ ਦੀ ਪੁਲਿਸ ਵੱਲੋ ਡਰੋਨ ਰਾਹੀ ਮੰਗਵਾਏ ਗਏ ਪਿਸਟਲਾ ਸਬੰਧੀ ਦਰਜ ਮੁਕੱਦਮੇ ਵਿੱਚ  ਟੈਕਨੀਕਲ ਤਾਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਉਦੇ ਦੋਸ਼ੀ ਕਰਮਜੀਤ ਅਤੇ ਬਾਬਾ ਨੂੰ ਟਰੇਸ ਕਰਕੇ ਕਾਬੂ ਕੀਤਾ ਗਿਆ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -