- Advertisement -
HomeHimachalਪੰਜਾਬ: ਕਿਸਾਨਾਂ ਨੇ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ ਪਾਵਰ ਕਾਮ ਦਫ਼ਤਰ...

ਪੰਜਾਬ: ਕਿਸਾਨਾਂ ਨੇ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ ਪਾਵਰ ਕਾਮ ਦਫ਼ਤਰ ਦਾ ਘੇਰਾਵ ਕਰਨ ਦਾ ਕਿੱਤਾ ਐਲਾਨ, ਦੇਖੋਂ ਵੀਡਿਓ 

ਗੁਰਦਾਸਪੂਰ: ਬਿਜਲੀ ਦੀਆਂ ਮੰਗਾਂ ਨੂੰ ਲੈਕੇ 8 ਜੂਨ ਨੂੰ ਘੇਰਿਆ ਜਾਵੇਗਾ ਪਾਵਰ ਕਾਮ ਪਟਿਆਲਾ ਦਫ਼ਤਰ ਇਹ ਕਹਿਣਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਜੋ ਬਟਾਲਾ ਵਿਖੇ ਜਥੇਬੰਦੀ ਦੇ ਕਿਸਾਨਾਂ ਨਾਲ ਮੀਟਿੰਗ ਕਰ ਪਹੁੰਚੇ ਹੋਏ ਸੀ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਗੇ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਬਿਜਲੀ ਸਪਲਾਈ ਅਤੇ ਮੋਟਰ ਕੁਨੈਕਸ਼ਨਾ ਨੂੰ ਲੈਕੇ ਜਥੇਬੰਦੀ ਦੇ ਆਗੂ ਬਿਜਲੀ ਮੰਤਰੀ ਨਾਲ ਮੁਲਾਕਾਤ ਕਰਨ ਪਹੁੰਚੇ ਸੀ।

ਪੰਜਾਬ ਦੇ ਬਿਜਲੀ ਮੰਤਰੀ ਨੇ ਮੀਟਿੰਗ ਤਾਂ ਕੀ ਗੱਲ ਸੁਣਨੀ ਵੀ ਗਵਾਰਾ ਨਹੀਂ ਸਮਝੀ। ਹੁਣ ਬਿਜਲੀ ਮੰਤਰੀ ਦੇ ਐਸੇ ਰਵਈਏ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨੇ ਫੈਂਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ 8 ਜੂਨ ਨੂੰ ਪਵਾਰ ਕਾਮ ਪਟਿਆਲਾ ਦਫਤਰ ਦਾ ਘੇਰਾਵ ਕੀਤਾ ਜਾਵੇਗਾ ਅਤੇ ਮੰਗਾਂ ਮੰਨਣ ਤੱਕ ਜਾਰੀ ਰੱਖਿਆ ਜਾਵੇਗਾ ਨਾਲ ਹੀ ਉਹਨਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਨੇਤਾਵਾਂ ਦੀ ਯੂਨੀਵਰਸਟੀ ਜੇਲ ਹੋਵੇ ਉਹਨਾ ਕੋਲੋ ਇਨਸਾਫ ਦੀ ਉਮੀਦ ਕਿਵੇ ਰੱਖ ਸਕਦੇ ਹੋ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page