ਤਲਵਾੜਾ/ਸੌਨੂੰ ਥਾਪਰ: ਸ੍ਰੀ ਦੁਰਗਾ ਅਸ਼ਟਮੀ ਦੇ ਪਾਵਨ ਅਵਸਰ ਤੇ ਕਮਾਹੀ ਦੇਵੀ ਦੇ ਪ੍ਸਿੱਧ ਮੰਦਰ ਚ ਸੰਗਤਾਂ ਵੱਲੋਂ ਦੁਰਗਾ ਅਸ਼ਟਮੀ ਦਾ ਤਿਉਹਾਰ ਬਰੀ ਹੀ ਸਰਦਾ ਭਾਵਨਾ ਨਾਲ ਮਨਾਇਆ ਗਿਆ, ਮੰਦਰ ਦੇ ਮਹੰਤ 108 ਸ੍ਰੀ ਰਾਜਗਿਰੀ ਮਹਾਰਾਜ ਜੀ ਨੇ ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਦਸਿਆ ਕਿ ਅਗਿਆਤਵਾਸ ਦੋਰਾਨ ਪਾਡਵਾਂ ਨੇ ਵੀ ਮਾਂ ਸਕਤੀ ਦੀ ਪੂਜਾ ਅਰਚਨਾ ਕੀਤੀ ਸੀ ਇਸ ਲਈ ਇਸ ਮੰਦਰ ਦੀ ਮਾਂ ਦੇ ਭਗਤਾਂ ਦੀ ਕਿ੍ਰਪਾ ਹੈ , ਮਹੰਤ ਜੀ ਵੱਲੋਂ ਦਸਿਆ ਕਿ ਨਰਾਤਿਆਂ ਦੇ ਮੋਕੇ ਤੇ ਇਸ ਮੰਦਰ ਵਿਖੇ ਸ਼ਰਧਾਲੂ ਬੜੀ ਵੱਡੀ ਗਿਣਤੀ ਵਿੱਚ ਮਾਂ ਦੇ ਦਰਵਾਰ ਵਿੱਚ ਆਉਦੇ ਹਨ, ਹਰ ਸਾਲ ਇਥੇ ਨਰਾਤਿਆਂ ਦਾ ਮੇਲਾ ਲੱਗਦਾ ਹੈ ਅਤੇ ਕਨਿੰਆ ਪੂਜਣ ਕੀਤਾ ਜਾਂਦਾ ਹੈ, ਇਸ ਮੌਕੇ ਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ।