ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਨੇ ਸ਼ਾਲੀਮਾਰ ਐਵੇਨਿਊ ਵਿਖੇ 150 ਦੇ ਕਰੀਬ ਫਲਦਾਰ ਤੇ ਛਾਂਦਾਰ ਬੂੱਟੇ ਲਗਾਏ ਗਏ ਇਸ ਮੌਕੇ ਜੈ ਮਿਲਾਪ ਲਬੋਟਰੀ ਐਸੋਸੀਏਸ਼ਨ ਦੇ ਮੈਂਬਰ ਨੇ ਬੂਟੇ ਲਾਏ ਪੰਜਾਬ ਪ੍ਰਧਾਨ ਜਗਦੀਪ ਭਾਰਤਵਾਜ ਸੈਕਟਰੀ ਰਾਜਨ ਬੈਕਟਰ ਅਤੇ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਦੇ ਦਿਸ਼ਾ ਨਿਰਦੇਸ਼ ਤੇ ਪ੍ਰਧਾਨ ਅਰਜੁਨ ਸਿੰਘ ਅਤੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਕਾਲੋਨੀ ਵਿਖੇ ਹਰਿਆਵਲ ਲਹਿਰ ਨੂੰ ਬਰਕਰਾਰ ਰੱਖਣ ਲਈ ਡ੍ਰੇਨ ਦੇ ਕੰਡੇ, ਰਸਤਿਆਂ ਦੇ ਕਿਨਾਰਿਆਂ ਤੇ, ਅਤੇ ਹੋਰ ਖਾਲੀ ਥਾਂਵਾਂ ਤੇ 150 ਦੇ ਕਰੀਬ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ ਇਸ ਮੌਕੇ ਪੰਜਾਬ ਵਾਇਸ ਚੇਅਰਮੈਨ ਮੀਡੀਆ ਵਿੰਗ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਦੇ ਕੈਰੀਅਰ ਰਮੇਸ਼ ਕੁਮਾਰ, ਪੰਜਾਬ ਮੈਂਬਰ ਅਖਿਲ, ਕਪੂਰਥਲਾ ਬਲਾਕ ਕੈਰੀਅਰ ਅਸ਼ੋਕ ਕੁਮਾਰ, ਸੈਕਟਰੀ ਗੁਰਵਿੰਦਰ ਸਿੰਘ, ਰਾਕੇਸ਼ ਸ਼ਰਮਾਂ, ਵਿਨੋਦ ਅੱਗਰਵਾਲ, ਗੌਰਵ ਮੜੀਆ, ਅਰਜੁਨ ਸਿੰਘ, ਅਮਨ ਬਜਾਜ, ਰੁਪਿੰਦਰ ਦੱਤ, ਵਿਵੇਕ ਮਲਹੋਤਰਾ, ਹੈਪੀ ਪੂਰੀ ਆਦਿ ਕਾਲੋਨੀ ਨਿਵਾਸੀਆਂ ਅਤੇ ਲਬੋਟਰੀ ਮੈਂਬਰ ਨੇ ਬੜੀ ਮੇਹਨਤ ਨਾਲ ਟੋਏ ਪਟਕੇ ਬੂੱਟੇ ਲਗਾਏ।
Html code here! Replace this with any non empty raw html code and that's it.
ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਅਤੇ ਜੇ ਮਿਲਾਪ ਲਬੋਟਰੀ ਐਸੋਸੀਏਸ਼ਨ ਕਪੂਰਥਲਾ ਵਲੋਂ ਬੂਟੇ ਲਾਏ ਗਏ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -
