Punjab Govt Advertisement
HomeHimachalਪੰਜਾਬ : ਟ੍ਰਿਪਲ ਰਾਈਡਰ ਨੂੰ ਰੋਕਣ ਤੇ ਹੋਇਆਂ ਭਾਰੀ ਹੰਗਾਮਾ, ਟੁਟਾ...

ਪੰਜਾਬ : ਟ੍ਰਿਪਲ ਰਾਈਡਰ ਨੂੰ ਰੋਕਣ ਤੇ ਹੋਇਆਂ ਭਾਰੀ ਹੰਗਾਮਾ, ਟੁਟਾ ਫੋਨ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਮਾਮਲਾ ਬਟਾਲਾ ਦੇ ਗਾਂਧੀ ਚੌਂਕ ਤੋਂ ਸਾਮਣੇ ਆਇਆ ਜਿਥੇ ਪੁਲਿਸ ਹਰ ਆਉਣ ਜਾਣ ਵਾਲੇ ਵਹੀਕਲ ਦੇ ਕਾਗਜ਼ਾਤ ਚੈੱਕ ਕਰ ਰਹੀ ਸੀ ਅਤੇ ਬੁਲੇਟ ਮੋਟਰਸਾਈਕਲ ਤੇ 3 ਮੁਡਿਆਂ ਨੂੰ ਜਦ ਰੋਕਿਆ ਗਿਆ ਤਾਂ ਉਹਨਾਂ ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਮੁਡਿਆਂ ਨੇ ਕਿਹਾ ਅਸੀ 3 ਮੁੰਡੇ ਮੋਟਰਸਾਈਕਲ ਤੇ ਆ ਰਹੇ ਸੀ ਪੁਲਿਸ ਨੇ ਨਾਕੇ ਤੇ ਰੋਕ ਕੇ ਮੋਟਰਸਾਈਕਲ ਦੀ ਚਾਬੀ ਕੱਡ ਲਈ ਅਤੇ ਕਾਗਜ਼ਾਤ ਮੰਗਣ ਲੱਗ ਪਏ । ਜਦ ਚਾਬੀ ਇਹਨਾਂ ਕੋਲ ਸੀ ਤਾਂ ਕਾਗਜ਼ ਵੀ ਆਪ ਹੀ ਕੱਢ ਲਵੋ ਇਨ੍ਹਾਂ ਕਹਿਣ ਤੇ ਸਾਨੂੰ ਧਮਕਾਉਣ ਲੱਗ ਪਏ ਅਤੇ ਸਾਡੀ ਆਪਸ ਵਿੱਚ ਬਹਿਸ ਸ਼ੁਰੂ ਹੋ ਗਈ ਇੱਕ ਪ੍ਰਾਈਵੇਟ ਬੰਦਾ ਵੀਡੀਓ ਬਣਾ ਰਿਹਾ ਸੀ ਜਿਸਦਾ ਫੋਨ ਸਾਡੇ ਕੋਲੋਂ ਟੁੱਟ ਗਿਆ।

ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਅਸੀਂ ਨਾਕਾ ਲਾਇਆ ਹੋਇਆ ਸੀ ਅਤੇ ਹਰ ਆਉਣ ਜਾਣ ਵਾਲੇ ਵਹੀਕਲ ਦੇ ਕਾਗਜ਼ਾਤ ਚੈੱਕ ਕਰ ਰਹੇ ਸੀ ਜਦ ਬੁਲੇਟ ਮੋਟਰਸਾਈਕਲ ਤੇ 3 ਮੁਡਿਆ ਨੂੰ ਰੋਕਿਆ ਗਿਆ, ਤਾਂ ਮੁਡਿਆ ਨੇ ਪੁਲਿਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਕਿਹਾ ਡਿਊਟੀ ਦੌਰਾਨ ਇਹਨਾਂ ਮੁਡਿਆ ਨੇ ਪੁਲਿਸ ਨਾਲ ਬਦਸਲੂਕੀ ਕੀਤੀ ਹੈ ਅਤੇ ਮੋਬਾਈਲ ਤੋੜਿਆ ਹੈ। ਇਹਨਾਂ ਤੇ ਬੰਨਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt Advertisement

Latest News

- Advertisement -
- Advertisement -