Punjab Govt AD
HomeHimachalਪੰਜਾਬ: ਚੋਰੀਆਂ ਤੋਂ ਪਰੇਸ਼ਾਨ ਫੈਕਟਰੀ ਮਾਲਿਕ ਨੇ ਕੀਤਾ ਅਨੋਖਾ ਐਲਾਨ, ਦੇਖੇ ਵੀਡੀਓ

ਪੰਜਾਬ: ਚੋਰੀਆਂ ਤੋਂ ਪਰੇਸ਼ਾਨ ਫੈਕਟਰੀ ਮਾਲਿਕ ਨੇ ਕੀਤਾ ਅਨੋਖਾ ਐਲਾਨ, ਦੇਖੇ ਵੀਡੀਓ

WhatsApp Group Join Now
WhatsApp Channel Join Now

ਬਟਾਲਾ : ਫੋਕਲ ਪੁਆਇੰਟ ਵਿੱਚ ਚੋਰੀਆਂ ਤੋਂ ਤੰਗ ਆਏ ਫੈਕਟਰੀ ਮਾਲਕ ਰੋਦੇਂ ਹੋਏ ਦਸਿਆ ਕਿ ਅਸੀਂ ਪਹਿਲਾ ਹੀ ਬੈੰਕ ਦੇ ਕਰਜਾਈ ਹਾਂ ਲਗਾਤਾਰ ਸਾਡੀਆਂ ਫੈਕਟਰੀਆਂ ਵਿੱਚ ਚੋਰੀਆ ਹੋ ਰਹੀਆ ਹਨ। ਫੈਕਟਰੀ ਮਾਲਕ ਨੇ ਦਸਿਆ ਕਿ ਕਰੀਬ 15 ਲੱਖ ਦੀ ਦੇਗ ( ਕੱਚਾ ਲੋਹਾ) ਚੋਰੀ ਹੋਈ ਹੈ। ਉਹਨਾਂ ਦਸਿਆ ਕਿ ਅਸੀਂ ਚੋਰਾਂ ਕੋਲੋ ਬਹੁਤ ਦੁਖੀ ਹਾਂ ਲਗਾਤਾਰ ਸਾਡੀ ਫੈਕਟਰੀ ਵਿੱਚ ਚੋਰੀਆਂ ਹੋ ਰਹੀਆਂ ਹਨ। ਪਰ ਪੁਲੀਸ ਕੁਝ ਨਹੀਂ ਕਰਦੀ ਅਸੀਂ ਹੁਣ ਸੋਚ ਲਿਆ ਹੈ ਕੇ ਫੈਕਟਰੀਆ ਦੀਆਂ ਚਾਬੀਆਂ ssp ਬਟਾਲਾ ਨੂੰ ਦੇਣ ਜਾਵਾਂਗੇ।

ਬਟਾਲਾ ਦੇ ਪੁਲਿਸ ਦੇ dsp ਸਿਟੀ ਲਲਿਤ ਨੇ ਕਿਹਾ ਕੇ ਚੋਰੀ ਦੀ ਜਾਣਕਾਰੀ ਮਿਲੀ ਹੈ ਜਾਂਚ ਕਰ ਰਹੇ ਹਾਂ ਸਾਡਾ ਪੱਕਾ ਨਾਕਾ ਵੀ ਹੈ। ਅਸੀਂ ਉਹ ਵੀ ਦੇਖ ਰਹੇ ਹਾਂ ਕੀ ਸਾਡੇ ਮੁਲਾਜਮ ਦੀ ਕੀਤੇ ਕੁਤਾਹੀ ਤਾਂ ਨਹੀਂ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -