ਕੋਟਕਪੂਰਾ: ਜਿਲੇ ਚ ਚੋਰਾਂ ਦੇ ਹੌਸਲੇ ਬੁਲੰਦੀਆਂ ਤੇ ਨਾਜਰ ਆ ਰਹੇ ਹਨ। ਚੋਰ ਅਤੇ ਲੁਟੇਰੇ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਪਿੰਡ ਵਾੜਾ ਦਰਾਕਾ ਵਿਖੇ ਖੱਲ ਫੀਡ ਸਟੋਰ ਤੋ ਮੋਟਰਸਾਈਕਲ ਸਵਾਰ ਦੋ ਚੋਰ ਫੀਡ ਦੀ ਬੋਰੀ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ। ਪੁਲਿਸ ਚੋਰਾਂ ਦੀ ਭਾਲ ਕਰ ਰਹੀ ਹੈ।
