Punjab Govt AD
HomePunjabFazilkaਪੰਜਾਬ : ਪੂਰੇ ਭਾਰਤ ਦਾ ਚੱਕਰ ਲਗਾਉਂਦੀ ਕਲਸ਼ ਯਾਤਰਾ ਪਹੁੰਚੀ ਬਟਾਲਾ, ਦੇਖੋ...

ਪੰਜਾਬ : ਪੂਰੇ ਭਾਰਤ ਦਾ ਚੱਕਰ ਲਗਾਉਂਦੀ ਕਲਸ਼ ਯਾਤਰਾ ਪਹੁੰਚੀ ਬਟਾਲਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਅਯੋਧਿਆ ਤੋਂ ਸ਼ੁਰੂ ਹੋਈ ਕਲਸ਼ ਯਾਤਰ ਪੂਰੇ ਭਾਰਤ ਵਿੱਚ ਘੁੰਮਦੀ ਹੋਈ ਬਟਾਲਾ ਸ਼ਹਿਰ ਵਿੱਚ ਪਹੁੰਚੀ । ਇਥੇ ਪਹੁੰਚਣ ਤੇ ਸ਼ਹਿਰ ਵਾਸੀਆਂ ਨੇ ਕਲਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਅਯੋਧਿਆ ਤੋਂ ਸ਼ੁਰੂ ਹੋਈ ਇਹ ਕਲਸ਼ ਯਾਤਰਾ ਬਟਾਲਾ ਸ਼ਹਿਰ ਦੇ ਵੱਖ-ਵ੍ੱਖ ਇਲਾਕੀਆਂ ਵਿੱਚੋਂ ਹੁੰਦੀ ਹੋਈ ਪ੍ਰਸਿੱਧ ਸ਼ਕਤੀਪੀਠ ਮੰਦਿਰ ਕਾਲੀ ਦਵਾਰੇ ਜਾ ਕੇ ਰੁਕੀ। 

ਯਾਤਰਾ ਦਾ ਆਯੋਜਕ ਨੇ ਜਾਣਕਾਰੀ ਦਿੱਤੀ ਕੀ ਜਨਵਰੀ ਮਹੀਨੇ ਵਿੱਚ ਰਾਮ ਜਨਮ ਭੂਮੀ ਦੇ ਪਹਿਲਾ ਫੇਸ ਭਗਤਾਂ ਲਈ ਖੋਲਿਆ ਜਾ ਰਿਹਾ ਜਿਸ ਨੂੰ ਲੈਕੇ ਕਲਸ਼ ਯਾਤਰਾ ਕੱਡੀ ਜਾ ਰਹੀ ਹੈ, ਜੋ ਪੁਰੇ ਭਾਰਤ ਵਿਚ ਯਾਤਰਾ ਕਰਕੇ ਭਗਤਾਂ ਨੂੰ ਅਯੋਧਿਆ ਆਣ ਦਾ ਸੱਦਾ ਦੇ ਰਹੇ ਹਾਂ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -