Punjab Govt AD
HomeHimachalਪੰਜਾਬ: ਫੈਕਟਰੀ ਚ ਹੋਇਆ ਭਿਆਨਕ ਹਾਦਸਾ, ਮਹਿਲਾ ਦੀ ਉਤਰੀ ਖੋਪੜੀ

ਪੰਜਾਬ: ਫੈਕਟਰੀ ਚ ਹੋਇਆ ਭਿਆਨਕ ਹਾਦਸਾ, ਮਹਿਲਾ ਦੀ ਉਤਰੀ ਖੋਪੜੀ

WhatsApp Group Join Now
WhatsApp Channel Join Now

ਬਟਾਲਾ: ਅੰਮ੍ਰਿਤਸਰ ਰੋਡ ਤੇ ਇਕ ਫੈਕਟਰੀ ਚ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਇਸ ਹਾਦਸੇ ਦੌਰਾਨ ਮਹਿਲਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਅਮ੍ਰਿਤਸਰ ਰੋਡ ਤੇ ਸੰਦੀਪ ਵਾਲੀ ਗਲੀ ਵਿਚ ਬਰਤਨ ਬਣਾਉਣ ਵਾਲੀ ਅਮਿਤ ਹੋਮ ਫੈਕਟਰੀ ਵਿਚ ਵਾਪਰਿਆ ਹੈ। ਜਿਥੇ ਮਸ਼ੀਨ ਤੇ ਕੰਮ ਕਰ ਰਹੀ  25 ਸਾਲਾਂ ਦੀ ਪ੍ਰਵਾਸੀ ਮਹਿਲਾ ਅਨੁਸ਼ਕਾ ਦੀ ਹੋਈ ਮੌਤ ਹੋ ਗਈ ਅਤੇ ਉਹ ਇਕ ਬੱਚੀ ਦੀ ਮਾਂ ਸੀ। ਮਸ਼ੀਨ ਵਿੱਚ ਵਾਲ ਆਉਣ ਨਾਲ ਮ੍ਰਿਤਕ ਮਹਿਲਾ ਦੀ ਖੋਪੜੀ ਉਤਾਰ ਗਈ ਅਤੇ ਮੌਕੇ ਤੇ ਹੀ ਉਸਨੇ ਦਮ ਤੋੜ ਦਿਤਾ। ਪੁਲਿਸ ਮਾਮਲੇ ਦਿਉ ਜਾਂਚ ਕਰ ਰਹੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -