Punjab Govt
HomeHimachalਪੰਜਾਬ : ਮੇਲੇ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ CM ਮਾਨ ਤੇ...

ਪੰਜਾਬ : ਮੇਲੇ ‘ਚ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ CM ਮਾਨ ਤੇ ਕਸਿਆ ਤੰਜ, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਪੰਜਾਬ ਦੀ ਇਤਿਹਾਸਕ ਛਿੰਝ ਮੇਲਾ ਬੱਬੇਹਾਲੀ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਇਕ ਇੰਡੀਆ ਇਕ ਇਲੈਕਸ਼ਨ ਦੇ ਮੁੱਧੇ ਤੇ ਸਮਰਥਨ ਕੀਤਾ ਅਤੇ ਕਿਹਾ ਇਹ ਦੇਸ ਹਿੱਤ ਦਾ ਫੈਸਲਾ ਹੈ। ਇਸ ਦੇ ਹੱਕ ਵਿੱਚ ਹਾਂ ਇਸ ਨਾਲ ਦੇਸ ਦੀ ਅਰਥਵਿਵਸਥਾ ਤੇ ਬੋਝ ਨਹੀ ਪਵੇਗਾ। ਕਿਉਂਕੇ ਕਦੇ ਕੋਈ ਚੋਣ, ਕਦੇ ਕੋਈ ਚੋਣ ਆਈ ਹੀ ਰਹਿੱਦੀ ਹਨ। ਸੁਖਬੀਰ ਸਿੰਘ ਬਾਦਲ ਨੇ ਪੰਚਾਇਤੀ ਚੋਣਾ ਭੰਗ ਕਰਨ ਦੇ ਮੁਦੇ ਤੇ ਬੋਲਦੇ ਕਿਹਾ ਕਿ ਮਾਨਯੋਗ ਅਦਾਲਤ ਨੇ ਮੁੱਖ ਮੰਤਰੀ ਦੇ ਮੂੰਹ ਤੇ ਥੱਪੜ ਮਾਰਿਆ ਹੈ।

ਉਨਾਂ ਨੇ ਕਿਹਾ ਸਰਕਾਰ ਦੇ ਮੰਤਰੀ ਅਤੇ ਮੁੱਖ ਮੰਤਰੀ ਦੇ ਸਾਇਨਾ ਤੋ ਬਾਅਦ ਹੀ ਪੰਚਾਇਤਾਂ ਭੰਗ ਕੀਤੀਆਂ ਗਈਆ ਸਨ। ਮੁੱਖ ਮੰਤਰੀ ਅਫਸਰਾਂ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ। ਜਿਥੇ ਉਨਾ ਨੇ ਕਾੰਨਗੋ ਪਟਵਾਰੀਆ ਦੇ ਕਲਮ ਛੋੜ ਹੜਤਾਲ ਮੁੰਦੇ ਤੇ ਮੁੱਖ ਮਤਰੀ ਪੰਜਾਬ ਤੇ ਤੰਜ ਕੱਸਿਆ। ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮੁੰਦੇ ਤੇ ਪੰਜਾਬ ਸਰਕਾਰ ਚੁੱਪ ਹੈ। ਤੇ ਹੱਕ ਮੱਗਣ ਵਾਲਿਆਂ ਅਧਿਕਾਰੀਆਂ ਨੂੰ ਸਰਕਾਰ ਦਬਾ ਰਹੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -